ਤਸਵੀਰਾਂ ''ਚ ਦੇਖੋ ਮੈਕਅਪ ਦੇ ਬਿਨਾ ਅਜਿਹੀਆਂ ਦਿਖਦੀਆਂ ਹਨ ਸਾਊਥ ਦੀਆਂ ਹੌਟ ਅਦਾਕਾਰਾਂ

8/24/2016 4:51:22 PM

ਮੁੰਬਈ- ਬਾਲੀਵੁੱਡ ਅਦਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੀ ਖੂਬਸੂਰਤੀ ''ਚ ਕੋਈ ਸ਼ਕ ਨਹੀਂ ਪਰ ਤੁਹਾਨੂੰ ਦੱਸ ਦਈਏ ਕਿ ਸਾਊਥ ਇੰਡੀਅਨ ਸਿਨੇਮਾ ''ਚ ਕੰਮ ਕਰਨ ਵਾਲੀਆਂ ਅਦਾਕਾਰਾਂ ਦਾ ਰੁਤਬਾ ਬਾਲੀਵੁੱਡ ਅਦਾਕਾਰਾਂ ਤੋਂ ਘੱਟ ਨਹੀਂ ਹੈ।
ਕਿਹਾ ਜਾ ਸਕਦਾ ਹੈ ਕਿ ਖੂਬਸੂਰਤੀ ਦੇ ਮਾਮਲੇ ''ਚ ਬਾਲੀਵੁੱਡ ਅਦਾਕਾਰਾਂ ''ਤੇ ਸਾਊਥ ਅਦਾਕਾਰਾਂ ਭਾਰੀ ਪੈਂਦੀਆਂ ਹਨ। ਬੀ-ਟਾਊਨ ਦੀ ਤਰ੍ਹਾਂ ਹੀ ਇੱਥੇ ਵੀ ਖੂਬਸੂਰਤੀ ਲਈ ਮੈਕਅੱਪ ਦਾ ਸਹਾਰਾ ਲਿਆ ਜਾਂਦਾ ਹੈ। ਜੇਕਰ ਮੈਕਅੱਪ ਨਾ ਹੋਵੇ ਤਾਂ ਇਹ ਅਦਾਕਾਰਾਂ ਕਿਸ ਤਰ੍ਹਾਂ ਦੀਆਂ ਦਿਖਦੀਆਂ ਹਨ? ਤਸਵੀਰਾਂ ''ਚ ਦੇਖੋ ਬਿਨਾ ਮੈਕਅੱਪ ਦੇ ਇਹ ਅਦਾਕਾਰਾਂ ਕਿਸ ਤਰ੍ਹਾਂ ਦੀਆਂ ਦਿਖਦੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News