''ਬੱਤੀ  ਗੁੱਲ ਮੀਟਰ ਚਾਲੂ'' ਦੀ ਸਕ੍ਰੀਨਿੰਗ ''ਤੇ ਪਤਨੀ ਨਾਲ ਦਿਸੇ ਸ਼ਾਹਿਦ, ਨਜ਼ਰ ਆਏ ਇਹ ਸਿਤਾਰੇ

9/20/2018 3:30:28 PM

ਮੁੰਬਈ(ਬਿਊਰੋ)— ਇਨ੍ਹੀਂ ਦਿਨੀਂ ਸ਼ਾਹਿਦ ਕਪੂਰ ਤੇ ਸ਼ਰਧਾ ਕਪੂਰ ਆਪਣੀ ਆਉਣ ਵਾਲੀ ਫਿਲਮ 'ਬੱਤੀ  ਗੁੱਲ ਮੀਟਰ ਚਾਲੂ' ਦੀ ਪ੍ਰੋਮਸ਼ਨ ਜੋਰਾਂ 'ਤੇ ਚੱਲ ਰਹੀ ਹੈ। ਹਾਲ ਹੀ 'ਚ ਫਿਲਮ ਦੀ ਖਾਸ ਸਕ੍ਰੀਨਿੰਗ ਰੱਖੀ ਗਈ ਸੀ। ਇਸ ਦੌਰਾਨ ਬੀ-ਟਾਊਨ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ ਹਨ।

PunjabKesari

ਇਸ ਦੌਰਾਨ ਯਾਮੀ ਗੌਤਮ, ਸ਼ਰਧਾ ਕਪੂਰ, ਨਰਾਇਣ ਸਿੰਘ, ਮੀਰਾ ਰਾਜਪੂਤ, ਨੀਲਮ ਆਜਮੀ, ਅਕਾਂਕਸ਼ਾ ਸ਼ਰਮਾ ਸਮੇਤ ਕਈ ਹੋਰ ਹਸਤੀਆਂ ਨਜ਼ਰ ਆਈਆਂ।

PunjabKesari
ਦੱਸ ਦੇਈਏ ਕਿ 'ਬੱਤੀ  ਗੁੱਲ ਮੀਟਰ ਚਾਲੂ' ਫਿਲਮ 21 ਸਤੰਬਰ ਨੂੰ ਰਿਲੀਜ਼ ਹੋਈ ਹੈ।

PunjabKesari

ਸ਼੍ਰੀ ਨਾਰਾਇਣ ਸਿੰਘ ਵਲੋਂ ਡਾਇਰੈਕਟਿਡ ਇਹ ਫਿਲਮ ਬਿਜਲੀ ਦੀ ਸਮੱਸਿਆ ਅਤੇ ਫਰਾਡ  ਬਿੱਲ ਵਰਗੇ ਗੰਭੀਰ ਮੁੱਦਿਆਂ 'ਤੇ ਬਣੀ ਹੈ।

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News