ਮਲਾਇਕਾ ਦੀ ਹੌਟਨੈੱਸ ਸਾਹਮਣੇ 54 ਸਾਲਾ ਸ਼੍ਰੀਦੇਵੀ ਦੇ ਇਸ ਬ੍ਰਾਈਡਲ ਲੁੱਕ ਨੇ ਲੁੱਟੀ ਸਾਰੀ ਲਾਈਮਲਾਈਟ

Friday, October 13, 2017 2:31 PM

ਮੁੰਬਈ(ਬਿਊਰੋ)— ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਖਾਨ ਨੂੰ ਇਕ ਫੈਸ਼ਨ ਇਵੈਂਟ 'ਚ ਸਪਾਟ ਕੀਤਾ ਗਿਆ।

PunjabKesari

ਇਸ ਦੌਰਾਨ ਉਨ੍ਹਾਂ ਨੇ ਸਿਲਵਰ ਕਲਰ ਦਾ ਵੀ-ਨੈੱਕ ਗਾਊਨ ਪਹਿਣਿਆ ਹੋਇਆ ਸੀ, ਜਿਸ 'ਚ ਉਹ ਕਾਫੀ ਗਾਰਜੀਅਸ ਲੱਗ ਰਹੀ ਸੀ।

PunjabKesari

ਇਸ ਡਰੈੱਸ ਦੇ ਨਾਲ ਉਨ੍ਹਾਂ ਨੇ ਸਕਾਏ (ਆਸਮਾਨੀ ਰੰਗ) ਬਲਿਊ ਕਲਰ ਦੇ ਇਅਰ ਰਿੰਗਸ ਵੀ ਪਹਿਨੇ ਹੋਏ ਸਨ।

PunjabKesari

ਮਲਾਇਕਾ ਤੋਂ ਇਲਾਵਾ ਇਸ ਇਵੈਂਟ 'ਚ ਲਾਰਾ ਦੱਤਾ ਅਤੇ 'ਬਿੱਗ ਬੌਸ 10' ਫੇਮ ਲੋਪਾਮੁਦਰਾ ਸਮੇਤ ਕਈ ਸਿਤਾਰੇ ਨਜ਼ਰ ਆਏ।

PunjabKesari

ਜਾਣਕਾਰੀ ਮੁਤਾਬਕ ਹਾਲ ਹੀ 'ਚ ਸ਼੍ਰੀਦੇਵੀ ਬੈਂਗਲੋਰ ਟਾਈਮਸ ਫੈਸ਼ਨ ਵੀਕ 2017 'ਚ ਪੁੱਜੀ। ਇੱਥੇ ਕਈ ਫੈਸ਼ਨ ਡਿਜ਼ਾਈਨਰ ਨੇ ਆਪਣੇ ਕਲੇਕਸ਼ਨ ਪੇਸ਼ ਕੀਤੇ।

PunjabKesari

ਇਸ ਦੌਰਾਨ ਸ਼੍ਰੀਦੇਵੀ ਨੇ ਡਿਜ਼ਾਈਨਰ ਮਨੀਸ਼ ਮਲਹੋਤਰਾ ਦਾ ਬ੍ਰਾਈਡਲ ਲਹਿੰਗਾ ਪਹਿਨ ਵਾਕ ਕਰਦੀ ਨਜ਼ਰ ਆਈ।

PunjabKesari

ਇਸ ਲਾੜੀ ਵਾਲੇ ਲਹਿੰਗੇ ਦੇ ਨਾਲ ਉਨ੍ਹਾਂ ਨੇ ਹੈਵੀ ਜਿਊਲਰੀ ਪਹਿਨ ਸੀ, ਜੋ ਉਨ੍ਹਾਂ ਦੇ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੀ ਸੀ। 

PunjabKesari

ਜ਼ਿਕਰਯੋਗ ਹੈ ਕਿ ਸ਼੍ਰੀਦੇਵੀ ਦੇ ਨਾਲ ਇੱਥੇ ਰੈਂਪ 'ਤੇ ਬੈਡਮਿੰਟਨ ਸਟਾਰ ਸਾਨਿਆ ਨੇਹਵਾਲ ਵੀ ਨੀਤਾ ਲੁੱਲਾ ਦੀ ਡਰੈੱਸ 'ਚ ਨਜ਼ਰ ਆਈ। 

PunjabKesari PunjabKesari PunjabKesari

PunjabKesari