''ਸਟੂਡੈਂਟ ਆਫ ਦਿ ਈਅਰ 2'' ਦੇ ਟਰੇਲਰ ਲਾਂਚ ਮੌਕੇ ਸਟਾਈਲਿਸ਼ ਅੰਦਾਜ਼ ''ਚ ਦਿਸੀ ਪੂਰੀ ਸਟਾਰ ਕਾਸਟ

Saturday, April 13, 2019 12:58 PM

ਮੁੰਬਈ (ਬਿਊਰੋ) — ਪ੍ਰੋਡਿਊਸਰ ਕਰਨ ਜੌਹਰ ਤੇ ਪੁਨੀਤ ਮਲਹੋਤਰਾ ਨਿਰਦੇਸ਼ਿਤ ਫਿਲਮ 'ਸਟੂਡੈਂਟ ਆਫ ਦਿ ਈਅਰ 2' ਮੁੰਬਈ 'ਚ ਸ਼ੁੱਕਰਵਾਰ ਟਰੇਲਰ ਲਾਂਚ ਕੀਤਾ ਗਿਆ। ਇਸ ਖਾਸ ਮੌਰੇ 'ਤੇ ਟਾਈਗਰ ਸ਼ਰਾਫ, ਤਾਰਾ ਸੁਤਾਰੀਆ ਅਤੇ ਅਨੰਨਿਆ ਪਾਂਡੇ ਤੋਂ ਇਲਾਵਾ ਫਿਲਮ ਦੀ ਟੀਮ ਦੇ ਮੈਂਬਰ ਵੀ ਮੌਜ਼ੂਦ ਰਹੇ ਹਨ।

PunjabKesari

ਇਹ ਫਿਲਮ 10 ਮਈ ਨੂੰ ਰਿਲੀਜ਼ ਹੋਵੇਗੀ। ਟਰੇਲਰ 'ਚ ਐਕਸ਼ਨ, ਡਾਂਸ ਤੇ ਰੋਮਾਂਸ ਨਾਲ ਭਰਪੂਰ ਹੈ।

PunjabKesari

ਇਸ ਫਿਲਮ ਦਾ ਟਰੇਲਰ ਯੂਟਿਊਬ 'ਤੇ ਟਰੈਂਡ ਕਰ ਰਿਹਾ ਹੈ।

PunjabKesari

ਇਸ ਦੌਰਾਨ ਫਿਲਮ ਦੀ ਪੂਰੀ ਸਟਾਰ ਕਾਸਟ ਨੇ ਖੂਬ ਇੰਜੁਆਏ ਤੇ ਮਸਤੀ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਦੱਸ ਦਈਏ ਕਿ 'ਸਟੂਡੈਂਟ ਆਫ ਦਿ ਏਅਰ 2' ਫਿਲਮ ਦਾ ਪਹਿਲਾ ਭਾਗ ਸਾਲ 2012 'ਚ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲਿਆ ਸੀ।

PunjabKesari

ਇਸ ਫਿਲਮ ਨਾਲ ਵਰੁਣ ਧਵਨ, ਸਿਧਾਰਥ ਮਲਹੋਤਰਾ ਅਤੇ ਆਲੀਆ ਭੱਟ ਨੇ ਡੈਬਿਊ ਕੀਤਾ ਸੀ। 
PunjabKesari

PunjabKesari

PunjabKesari

PunjabKesari

PunjabKesari

PunjabKesari


Edited By

Sunita

Sunita is news editor at Jagbani

Read More