ਟੀ. ਵੀ. ਦੀ ਇਸ ਜੋੜੀ ਦਾ ਹੋਇਆ ਬ੍ਰੇਕਅੱਪ!

7/20/2017 1:54:28 PM

ਮੁੰਬਈ— ਟੀ. ਵੀ ਅਭਿਨੇਤਾ ਸੁਮਿਤ ਭਾਰਦਵਾਜ ਅਤੇ ਸੋਨਾਲ ਵੈਂਗੁਰਲੇਕਰ ਦਾ ਰਿਸ਼ਤਾ ਹੁਣ ਪਹਿਲਾ ਵਰਗਾ ਨਹੀਂ ਰਿਹਾ। ਸੂਤਰਾਂ ਦੀ ਮੰਨੀਏ ਤਾਂ ਇਸ ਕਪੱਲ ਦਾ ਬ੍ਰੇਕਅੱਪ ਹੋ ਚੁੱਕਾ ਹੈ। ਹਾਲਾਂਕਿ ਜਦੋਂ ਇਸ ਬਾਰੇ ਦੋਵਾਂ ਨਾਲ ਗੱਲ ਕਰਨੀ ਚਾਹੀ ਤਾਂ ਸੁਮਿਤ ਨੇ ਇਸ ਗੱਲ ਨੂੰ ਨਕਾਰ ਦਿੱਤਾ ਸੋਨਲ ਇਸ ਮਾਮਲੇ 'ਚ ਚੁੱਪ ਸੀ। 

PunjabKesari
ਦੱਸਣਯੋਗ ਹੈ ਕਿ ਕਲਰਸ 'ਤੇ ਟੈਲੀਕਾਸਟ ਹੋਣ ਵਾਲੇ ਟੀ. ਵੀ. ਸ਼ੋਅ 'ਸ਼ਾਸਤਰੀ ਸਿਸਟਰਸ' ਦੇ ਸੈੱਟ 'ਤੇ ਦੋਵਾਂ ਦੀ ਨਜਦੀਕੀਆਂ ਵਧੀਆ ਸਨ। ਬਾਅਦ 'ਚ ਦੋਵਾਂ ਨੇ ਆਪਣਾ ਰਿਲੇਸ਼ਨਸ਼ਿਪ ਸਵੀਕਾਰ ਕਰ ਲਿਆ। ਇਹ ਸ਼ੋਅ ਸਾਲ 2015 'ਚ ਆਫ ਏਅਰ ਹੋ ਗਿਆ ਸੀ। ਸੁਮਿਤ ਅਜੇ ਸੋਨੀ ਦੇ ਮਸ਼ਹੂਰ ਸ਼ੋਅ 'ਬੇਹਦ' 'ਚ ਖੁਸ਼ਾਲ ਟੰਡਨ ਯਾਨੀ ਅਰਜੁਨ ਦੇ ਭਰਾ ਅਯਾਨ ਦਾ ਕਿਰਦਾਰ ਨਿਭਾਅ ਰਹੇ ਹਨ। ਸੋਨਲ ਨੂੰ ਆਖਿਰੀ ਵਾਰ ਜੀ. ਟੀ. ਵੀ. ਦੇ ਸ਼ੋਅ 'ਯੇ ਵਾਦਾ ਰਹਾ' 'ਚ ਦੇਖਿਆ ਗਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News