ਕਾਰਤਿਕ ਦਾ ਸੁਨੀਲ ਗਰੋਵਰ ਨੇ ਇੰਝ ਉਡਾਇਆ ਮਜ਼ਾਕ, ਵੀਡੀਓ ਵਾਇਰਲ

2/10/2019 10:34:24 AM

ਮੁੰਬਈ (ਬਿਊਰੋ) : ਮਸ਼ਹੂਰ ਐਕਟਰ ਸੁਨੀਲ ਗਰੋਵਰ ਇਨ੍ਹੀਂ ਦਿਨੀਂ ਸਟਾਰ ਪਲਸ 'ਤੇ ਆਪਣੇ ਸ਼ੋਅ 'ਕਾਨਪੁਰ ਵਾਲੇ ਖੁਰਾਨਾਜ਼' ਨਾਲ ਫੈਨਜ਼ ਦਾ ਖੂਬ ਐਂਟਰਟੈਨ ਕਰ ਰਹੇ ਹਨ। ਸੁਨੀਲ ਦੇ ਸ਼ੋਅ 'ਚ ਅਕਸਰ ਫਿਲਮੀ ਸਟਾਰਸ ਆਪਣੀ ਫਿਲਮਾਂ ਦਾ ਪ੍ਰਮੋਸ਼ਨ ਕਰਨ ਆਉਂਦੇ ਹੀ ਰਹਿੰਦੇ ਹਨ।

 

 
 
 
 
 
 
 
 
 
 
 
 
 
 

Wen de teacher iz @farahkhankunder . How can ur moves go wrong ! De cutest role reversal... @kritisanon @kartikaaryan n de @pankajtripathi__ 💖💖💖💖💖💖💖💖 #kanpurwalekhuranas tonite 9.30 pm @starplus wid @balrajsyal @lilfrodoproductions #kritisanon #kartikaryan #LukaChuppiPromotions

A post shared by Preeti Simoes (@preeti_simoes) on Feb 8, 2019 at 10:17pm PST

ਇਸ ਹਫਤੇ ਸੁਨੀਲ ਗਰੋਵਰ ਦੇ ਸ਼ੋਅ 'ਚ ਫਿਲਮ 'ਲੁਕਾ ਛੁੱਪੀ' ਦੀ ਟੀਮ ਪਹੁੰਚੀ ਸੀ। ਸ਼ੋਅ 'ਚ ਕਾਰਤਿਕ ਆਰਿਅਨ ਅਤੇ ਕਿਰਤੀ ਸੇਨਨ ਨਜ਼ਰ ਆਏ ਸਨ। ਹੁਣ ਜਦੋਂ ਸੁਨੀਲ ਦੇ ਸ਼ੋਅ ਚ' ਕੋਈ ਆਇਆ ਹੈ ਤਾਂ ਉਸ ਨਾਲ ਸੁਨੀਲ ਕੁਝ ਨਾ ਕੁਝ ਸ਼ਰਾਰਤ ਤਾਂ ਜ਼ਰੂਰ ਕਰਨਗੇ। ਕੁਝ ਅਜਿਹਾ ਹੀ ਸ਼ੋਅ 'ਚ ਕਾਰਤਿਕ ਦੇ ਨਾਲ ਵੀ ਹੋਇਆ।

 

 
 
 
 
 
 
 
 
 
 
 
 
 
 

#sara ka #sara pyaar 😉😉😉😉 . To @kartikaaryan !!! #kanpurwalekhuranas wid team #LukaChuppi tonite at 9.30 pm on @starplus @kritisanon @balrajsyal @lilfrodoproductions #kritisanon #kartikaryan #saraalikhan

A post shared by Preeti Simoes (@preeti_simoes) on Feb 8, 2019 at 10:21pm PST

ਜੀ ਹਾਂ, ਸ਼ੋਅ 'ਚ ਆਪਣੀ ਫਿਲਮ 'ਲੁਕਾ ਛੁੱਪੀ' ਦੀ ਪ੍ਰਮੋਸ਼ਨ ਕਰਨ ਆਏ ਕਾਰਤਿਕ ਦੇ ਨਾਂ ਦਾ ਇੱਥੇ ਸੁਨੀਲ ਗਰੋਵਰ ਨੇ ਮਜ਼ਾਕ ਬਣਾ ਦਿੱਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਸੁਨੀਲ ਗਰੋਵਰ ਦਾ ਸ਼ੋਅ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਤੋਂ ਇਲਾਵਾ ਸੁਨੀਲ ਜਲਦ ਹੀ ਬਾਲੀਵੁੱਡ ਦੇ ਸੁਲਤਾਨ ਸਲਮਾਨ ਦੀ ਫਿਲਮ 'ਚ ਅਹਿਮ ਕਿਰਦਾਰ ਕਰਦੇ ਨਜ਼ਰ ਆਉਣਗੇ।

 

 
 
 
 
 
 
 
 
 
 
 
 
 
 

Reposted from @kartikaaryan - Kar-theek karwane ja raha hu 😂😂😂 Had a blast playing #LukaChuppi with #kanpurwalekhuranas This Sunday 9.30 pm !!@starplus @whosunilgrover 👏🏻👏🏻@farahkhankunder 😘 @kritisanon #PankajTripathi ❤️❤️😂 Missed you @aparshakti_khurana #Repost @starplus @hotstar - #regrann @neeti_simoes , @sugandhamishra23 ,@balrajsyal @lilfrodoproductions

A post shared by Preeti Simoes (@preeti_simoes) on Feb 7, 2019 at 10:58pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News