ਸੰਨੀ ਲਿਓਨ ਦੇ ਅਸ਼ਲੀਲ ਕੱਪੜੇ, ਤਸਵੀਰਾਂ ਅਤੇ ਅਜਿਹੇ ਹੌਟ ਸੀਨਜ਼ ''ਤੇ ਵਿਵਾਦ ਹੋ ਸਕਦਾ ਸ਼ੁਰੂ!

Wednesday, May 17, 2017 12:38 PM
ਮੁੰਬਈ— ਬਾਲੀਵੁੱਡ ਅਤੇ ਪੋਰਨ ਸਟਾਰ ਸੰਨੀ ਲਿਓਨ ਹਮੇਸ਼ਾ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਸੁਰਖੀਆਂ ''ਚ ਰਹਿੰਦੀ ਹੈ। ਤੁਹਾਨੂੰ ਤਾਂ ਪਤਾ ਹੀ ਹੈ ਕਿ ਸੰਨੀ ਬਾਲੀਵੁੱਡ ''ਚ ਪੋਰਨ ਇੰਡਸਟਰੀ ਨਾਲ ਆਈ ਹੈ। ਉਸ ਦੀਆਂ ਜ਼ਿਆਦਾਤਰ ਫਿਲਮਾਂ ''ਚ ਉਸ ਨੇ ਬੋਲਡਨੈੱਸ ਦੀ ਹੱਦਾਂ ਹੀ ਪਾਰ ਕੀਤੀਆਂ ਹਨ। ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਉਸ ਦੀ ਫਿਲਮ ''ਵਨ ਨਾਈਟ ਸਟੈਂਡ'' ਦੀ। ਉਸ ਦੀ ਫਿਲਮ ''ਚ ਕੁਝ ਨਵਾਂ ਨਹੀਂ ਸੀ ਬੱਸ ਉਹੀ ਸੀ ਜੋ ਸੰਨੀ ਦੀ ਹਰ ਫਿਲਮ ''ਚ ਹੁੰਦਾ ਹੈ। ਇਸ ਤੋਂ ਬਾਅਦ ਉਸ ਦੇ ਦੋ ਅਵਤਾਰ ਨਜ਼ਰ ਆ ਚੁੱਕੇ ਹਨ। ਇੱਕ ''ਮਸਤੀਜ਼ਾਦੇ'' ਜਿਸ ਦਾ ਸਿੱਕਾ ਹਿਲਾ ਵਰਗੀ ਫੂਹੜ ਕਾਮੇਡੀ ਸੀ ਅਤੇ ਦੂਜੀ ''ਵਨ ਨਾਈਟ ਸਟੈਂਡ'' ਜਿਥੇ ਕੇਵਲ ਵੱਖਰੇ-ਵੱਖਰੇ ਐਂਗਲਾਂ ਨਾਲ ਸੈਕਸ ਸੀਨਸ ਸ਼ੂਟ ਕੀਤੇ ਸੀ।
ਮੁੱਦਾ ਇਹ ਹੈ ਕਿ ਸੰਨੀ ਲਿਓਨ ਇੱਕ ਪੋਰਨ ਸਟਾਰ ਸੀ ਅਤੇ ਉਸ ਦੇ ਕੰਮ ਨਾਲ ਕਿਸੇ ਨੂੰ ਕੋਈ ਦਿੱਕਤ ਨਹੀਂ ਸੀ ਪਰ ਉਸ ਨੂੰ ਬਾਲੀਵੁੱਡ ਨੇ ਕੰਮ ਇਸ ਲਈ ਦਿੱਤਾ ਕਿ ਉਹ ਪੋਰਨ ਸਟਾਰ ਸੀ। ਹੁਣ ਤੱਕ ਸੰਨੀ ਨੇ 10 ਜ਼ਿਆਦਾ ਫਿਲਮਾਂ ''ਚ ਕੰਮ ਕੀਤਾ ਹੈ ਪਰ ਨਾ ਉਸ ਦੀ ਅਦਾਕਾਰੀ ''ਚ, ਨਾ ਹੀ ਡਾਂਸ ''ਚ ਕੋਈ ਨਿਖਾਰ ਆਇਆ। ਬਸ ਉਹ ਥੋੜਾ ਆਸਾਨੀ ਨਾਲ ਬੋਲਡ ਹੁੰਦੀ ਜਾ ਰਹੀ ਹੈ। ਹਾਂ... ਉਸ ਦੇ ''ਲੈਲਾ'' ਗੀਤ ਨੇ ਥੋੜੀ ਜਿਹੀ ਇੱਜ਼ਤ ਬਚਾਅ ਲਈ ਪਰ ਸਿਰਫ ਇੰਨਾ ਕਾਫੀ ਨਹੀਂ ਹੈ। ਅਜਿਹੇ ''ਚ ਸੰਨੀ ਲਿਓਨ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਬਾਲੀਵੁੱਡ ''ਚ ਉਸ ਨੂੰ ਧੋਖੇ ਤੋਂ ਇਲਾਵਾ ਕੁਝ ਨਹੀਂ ਮਿਲਣਾ। ''ਮਸਤੀਜ਼ਾਦੇ'' ਨੇ 5 ਕਰੋੜ ਦੀ ਓਪਨਿੰਗ ਫਿਲਮ ਕੀਤੀ ਹੈ। ਇੱਕ ਬੇਹੱਦ ਫੂਹੜ ਅਸ਼ਲੀਲ ਜਿਹੀ ਸੈਕਸ ਕਾਮੇਡੀ। ''ਵਨ ਨਾਈਟ ਸਟੈਂਡ'' ਦੇ ਟ੍ਰੇਲਰ ''ਚ ਕੇਵਲ ਇਕ ਹੌਟ ਅਤੇ ਬੋਲਡ ਸੰਨੀ ਲਿਓਨ ਹੈ, ਜੋ ਇੱਕ ਸ਼ਾਦੀਸ਼ੁਦਾ ਵਿਅਕਤੀ ਨਾਲ ਇੱਕ ਰਾਤ ਲਈ ਜੁੜਦੀ ਹੈ ਪਰ ਸੰਨੀ ਨੂੰ ਫਿਰ ਕੌਣ ਭੁੱਲ ਸਕਦਾ। ਇਹੀ ਉਸ ਆਦਮੀ ਨਾਲ ਵੀ ਹੋਇਆ।