ਅਜਿਹਾ ਕੀ ਦੇਖਿਆ ਸੰਨੀ ਲਿਓਨੀ ਨੇ ਕੀ ਹੋਈ ਇੰਨੀ ਜ਼ਿਆਦਾ ਹੈਰਾਨ

6/27/2017 7:36:57 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਅਕਸਰ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹਿੰਦੀ ਹੈ। ਇਨ੍ਹੀਂ ਦਿਨੀਂ ਇਹ ਅਭਿਨੇਤਰੀ ਜਿਮ ਕਾਰਬੇਟ ਨੈਸ਼ਨਲ ਪਾਰਕ 'ਚ ਐਮ. ਟੀ. ਵੀ. ਸਿਪਲਿਟਸਵਿਲਾ ਦੇ ਨਵੇਂ ਸੀਜ਼ਨ ਦੀ ਸ਼ੂਟਿੰਗ ਦੀ ਤਿਆਰੀਆਂ 'ਚ ਵਿਅਸਥ ਹੈ। ਹਾਲ ਹੀ 'ਚ ਸੰਨੀ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਹ ਇਕ ਤਸਵੀਰ 'ਚ ਕਾਫੀ ਹੈਰਾਨ ਦਿਖਾਈ ਦੇ ਰਹੀ ਹੈ। ਤਸਵੀਰ ਦੇ ਕੈਪਸ਼ਨ 'ਚ ਲਿਖਿਆ ਹੈ Ha ha! ok, I'm not even sure how to caption the look on my face''।

PunjabKesari
ਇਸ ਤਸਵੀਰ ਨੂੰ ਇਕ ਘੰਟੇ 'ਚ 1 ਲੱਖ ਵਾਰ ਦੇਖਿਆ ਗਿਆ ਹੈ। ਸੰਨੀ ਇਨ੍ਹੀਂ ਦਿਨੀਂ ਇਸ ਸ਼ੋਅ ਦੀ ਸ਼ੂਟਿੰਗ 'ਚ ਕਾਫੀ ਵਿਅਸਥ ਹੈ। ਇਸ ਤੋਂ ਇਲਾਵਾ ਸੰਨੀ ਰਿਐਲਿਟੀ ਸ਼ੋਅ 'ਬਿਗ ਬੌਸ 5' ਦੇ ਸੀਜ਼ਨ ਨਾਲ ਐਂਟਰੀ ਕੀਤੀ ਸੀ। ਉੱਥੇ ਹੀ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਪੂਜਾ ਭੱਟ ਦੀ ਫਿਲਮ 'ਜਿਸਮ 2' ਨਾਲ ਕੀਤੀ ਸੀ। ਇਸ ਤੋਂ ਇਲਾਵਾ ਸੰਨੀ ਜਲਦ ਹੀ 'ਬਾਦਸ਼ਾਹੋ' 'ਚ ਸਪੈਸ਼ਲ ਡਾਂਸ ਨੰਬਰ ਕਰਦੀ ਨਜ਼ਰ ਆਵੇਗੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News