ਵੱਡਾ ਖੁਲਾਸਾ: ਬਾਲੀਵੁੱਡ ਅਦਾਕਾਰਾ ਦੀਆਂ ਮੂਵੀਜ਼ ਦੇਖਣਾ ਓਸਾਮਾ ਬਿਨ ਲਾਦੇਨ ਨੂੰ ਸੀ ਬੇਹੱਦ ਪਸੰਦ

9/15/2017 10:59:36 AM

ਮੁੰਬਈ— ਅਮਰੀਕਾ 'ਤੇ ਹੋਏ 9/11 ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਓਸਾਮਾ ਬਿਨ ਲਾਦੇਨ ਨਾਲ ਜੁੜਿਆ ਸਭ ਤੋਂ ਵੱਡਾ ਖੁਲਾਸਾ ਹੋਇਆ ਹੈ। ਉਸ ਨੂੰ ਇਕ ਸੈਲੀਬ੍ਰਿਟੀ ਨੂੰ ਦੇਖਣਾ ਬੇਹੱਦ ਪਸੰਦ ਸੀ। ਸਭ ਤੋਂ ਖਾਸ ਗੱਲ ਇਹ ਹੈ ਕਿ ਉਹ ਸੈਲੀਬ੍ਰਿਟੀ ਇੰਡੀਅਨ ਹੈ।

PunjabKesari

ਇਹ ਸੈਲੀਬ੍ਰਿਟੀ ਹੋਰ ਕੋਈ ਨਹੀਂ ਬਲਕਿ ਸਟਾਰ ਸੰਨੀ ਲਿਓਨ। ਇਹ ਖੁਲਾਸਾ ਉਸ ਸਮੇਂ ਹੋਇਆ ਜਦੋਂ ਉਸ ਦੇ ਘਰੋਂ ਬਾਲੀਵੁੱਡ ਮੂਵੀ ਦੇ ਕੁਲੈਕਸ਼ਨ ਬਰਾਮਦ ਹੋਏ ਸਨ। ਜਾਣਕਾਰੀ ਮੁਤਾਬਕ ਇਸ ਸੈਂਟਰਲ ਇਟੈਂਲੀਜੈਂਸ ਏਜੰਸੀ (ਸੀ. ਆਈ. ਏ) ਓਸਾਮਾ ਬਿਨ ਲਾਦੇਨ ਨਾਲ ਜੁੜੇ ਕਈ ਦਸਤਾਵੇਜ ਜਲਦ ਹੀ ਰਿਲੀਜ਼ ਕਰਨ ਵਾਲੀ ਹੈ।

ਕਲੇਕਸ਼ਨ 'ਚ ਬਾਕੀ ਬਾਲੀਵੁੱਡ ਮੂਵੀਜ਼ ਵੀ ਸ਼ਾਮਲ ਹਨ। ਉਂਝ ਇਸ ਕਲੈਕਸ਼ਨ ਨੂੰ ਗੁਪਤ ਰੱਖਿਆ ਜਾਵੇਗਾ। ਅਮਰੀਕੀ ਏਜੰਸੀ ਸੀ. ਆਈ. ਏ. ਦੇ ਨਿਰਦੇਸ਼ਕ ਮਾਈਕ ਪਾਂਪੀਓ ਨੇ ਦੱਸਿਆ ਕਿ ਸੰਨੀ ਲਿਓਨ ਦੇ ਵੀਡੀਓ ਦੇਖਣਾ ਲਾਦੇਨ ਨੂੰ ਬੇਹੱਦ ਪਸੰਦ ਸੀ। ਉਸ ਕੋਲੋਂ ਸੰਨੀ ਦੇ ਉਦੋਂ ਤੱਕ ਆਏ ਸਾਰੀਆਂ ਵੀਡੀਓਜ਼ ਦੇ ਕਲੈਕਸ਼ਨ ਮਿਲੇ ਹਨ।

ਅਮਰੀਕਾ ਦੇ ਸਪੈਸ਼ਲ 'ਸੀਲ' ਕਮਾਂਡਰਾਂ ਨੇ ਲਾਦੇਨ ਨੂੰ ਦੋ ਮਈ 2011 ਨੂੰ ਪਾਕਿਸਤਾਨ ਦੇ ਐਬਦਾਬਾਦ 'ਚ ਮਾਰ ਸੁੱਟਿਆ ਸੀ। ਅਮਰੀਕਾ ਦੀ ਸੈਂਟਰਲ ਇੰਟੈਲੀਜੈਂਸ ਏਜੰਸੀ ਜਲਦ ਹੀ ਲਾਦੇਨ ਨਾਲ ਜੁੜੇ ਕਈ ਸੀਕ੍ਰੇਟ ਦਸਤਾਵੇਜ ਰਿਲੀਜ਼ ਕਰਨ ਵਾਲੀ ਹੈ। ਹਾਲਾਂਕਿ ਲਾਦੇਨ ਦੇ ਘਰੋਂ ਬਰਾਮਦ ਦਸਤਾਵੇਜਾਂ 'ਚ ਸ਼ਾਮਲ ਬਾਲੀਵੁੱਡ ਮੂਵੀ ਦੇ ਕਲੈਕਸ਼ਨ ਨੂੰ ਰਿਲੀਜ਼ ਨਹੀਂ ਕੀਤਾ ਜਾਵੇਗਾ। 

    PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News