ਅੱਜ ਦੇ ਦਿਨ ਹੀ ਰਿਲੀਜ਼ ਹੋਈ ਸੀ ਸੰਨੀ ਲਿਓਨੀ ਦੀ ''ਏਕ ਪਹੇਲੀ ਲੀਲਾ'', ਦੇਖੋ ਕੁਝ ਬੋਲਡ ਤਸਵੀਰਾਂ

4/10/2017 10:16:03 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਦੀ ਫਿਲਮ ''ਏਕ ਪਹੇਲੀ ਲੀਲਾ'' ਅੱਜ (10 ਅਪ੍ਰੈਲ, 2015) ਦੇ ਹੀ ਦਿਨ ਰਿਲੀਜ਼ ਹੋਈ ਸੀ। ਦੱਸਣਯੋਗ ਹੈ ਕਿ ਫਿਲਮ ''ਚ ਸੰਨੀ ਲਿਓਨੀ ਦਾ ਡਬਲ ਰੋਲ ਸੀ ਤੇ ਇਸ ਫਿਲਮ ''ਚ ਦੋ ਜਨਮਾਂ ਦੀ ਕਹਾਣੀ ਦਿਖਾਈ ਗਈ ਸੀ। ਫਿਲਮ ''ਚ ਸੰਨੀ ਕਾਫੀ ਬੋਲਡ ਲੁੱਕ ''ਚ ਨਜ਼ਰ ਆਈ ਸੀ। ਫਿਲਮ ''ਚ ਉਸ ਦਾ ਦੇਸੀ ਤੇ ਮਾਡਰਨ ਦੋਵੇਂ ਤਰ੍ਹਾਂ ਦੀ ਲੁੱਕ ਦੇਖਣ ਨੂੰ ਮਿਲੀ ਸੀ।
ਸੰਨੀ ਤੋਂ ਇਲਾਵਾ ਫਿਲਮ ''ਚ ਜੈ ਭਾਨੂਸ਼ਾਲੀ, ਰਜਨੀਸ਼ ਦੁੱਗਲ ਤੇ ਰਾਹੁਲ ਦੇਵ ਵੀ ਅਹਿਮ ਭੂਮਿਕਾ ''ਚ ਸਨ। ਇਸ ਫਿਲਮ ''ਚ ਸੰਨੀ ਨੂੰ ਫਿਲਮ ''ਸਤਿਅਮ ਸ਼ਿਵਮ ਸੁੰਦਰਮ'' ਦੀ ਜ਼ੀਨਤ ਅਮਾਨ ਦੇ ਅੰਦਾਜ਼ ''ਚ ਵੀ ਦਿਖਾਇਆ ਗਿਆ ਸੀ। ਫਿਲਮ ਦੇ ਡਾਇਰੈਕਟਰ ਬੌਬੀ ਖਾਨ ਹਨ। ਹਾਲਾਂਕਿ ਫਿਲਮ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਪਰ ਅੱਜ ਫਿਲਮ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ''ਚ ਸੰਨੀ ਦਾ ਬੋਲਡ ਅੰਦਾਜ਼ ਸਾਫ ਦੇਖਿਆ ਜਾ ਸਕਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News