ਪਤੀ ਨੂੰ ਨਹੀਂ ਪਸੰਦ ਸੰਨੀ ਦਾ ਹਰ ਕਿਸੇ ਨਾਲ ਇਸ ਤਰ੍ਹਾਂ INTIMATE ਹੋਣਾ

Saturday, May 13, 2017 12:30 PM
ਮੁੰਬਈ— ''ਜਿਸਮ 2'' ਨਾਲ ਬਾਲੀਵੁੱਡ ''ਚ ਡੈਬਿਊ ਕਰਨ ਵਾਲੀ ਪੋਰਨ ਸਟਾਰ ਸੰਨੀ ਲਿਓਨ ਅੱਜ 36 ਸਾਲ ਦੀ ਹੋ ਚੁੱਕੀ ਹੈ। ਉਸ ਦਾ ਜਨਮ 13 ਮਈ 1981 ਨੂੰ ਕੈਨੇਡਾ ਦੇ ਸਾਰਨੀਆ (ਓਨਟਾਰੀਓ) ''ਚ ਹੋਇਆ ਸੀ। ਸੰਨੀ ਇੱਕ ਪੰਜਾਬੀ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਸ ਦਾ ਅਸਲੀ ਨਾਂ ਕਰਨਜੀਤ ਕੌਰ ਵੋਹਰਾ ਹੈ। ਜੇਕਰ ਸੰਨੀ ਦੀ ਅਸਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਦੇ ਪਤੀ ਡੈਨੀਅਲ ਵੇਬਰ ਵੀ ਪੋਰਨਸਟਾਰ ਰਹਿ ਚੁੱਕੇ ਹਨ। ਇਹੀ ਨਹੀਂ ਉਸ ਦੇ ਪਤੀ ਨੂੰ ਉਸ ਦਾ ਕਿਸੇ ਹੋਰ ਨਾਲ ਇੰਟੀਮੇਟ ਹੋਣਾ ਬਿਲਕੁਲ ਪਸੰਦ ਨਹੀਂ ਹੈ। ਸੰਨੀ ਬਾਲੀਵੁੱਡ ਫਿਲਮਾਂ ''ਚ ਜਿੰਨੇ ਵੀ ਹੌਟ ਸੀਨ ਕਰਦੀ ਹੈ ਉਹ ਸਾਰੇ ਪਤੀ ਨਾਲ ਹੀ ਕਰਦੀ ਹੈ। ਕਈ ਸੀਨ ਲਈ ਡੈਨੀਅਲ ਨੇ ਬਾਡੀ ਡਬਲ ਦੇ ਤੌਰ ''ਤੇ ਕੰਮ ਕੀਤਾ ਹੈ।
ਜ਼ਿਕਰਯੋਗ ਹੈ ਕਿ ਸੰਨੀ ਅਤੇ ਡੈਨੀਅਲ ਨੇ ਸਾਲ 2011 ''ਚ ਵਿਆਹ ਕਰਵਾਇਸ ਪਰ ਦੋਵੇਂ ਪਿਛਲੇ 9 ਸਾਲਾਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸਨ। ਦੋਵਾਂ ਦੀ ਪਹਿਲੀ ਮੁਲਾਕਾਤ ਇੱਕ ਮਿਊਜ਼ਿਕ ਕੰਸਰਟ ''ਚ ਹੋਈ ਸੀ। ਇਸ ਮੁਲਾਕਤ ''ਚ ਡੈਨੀਅਲ, ਸੰਨੀ ਨੂੰ ਇੰਪ੍ਰੇਸ ਕਰਨ ''ਚ ਸਫਲ ਨਹੀਂ ਹੋਈ ਸੀ। ਸੰਨੀ ਲਿਓਨ ਉਸ ਨੂੰ ਇੱਕ ਕੈਸੋਨੋਵਾ ਸਮਝਦੀ ਸੀ। ਜਦੋਂ ਉਹ ਉਸ ਰੈਸਟੋਰੈਂਟ ''ਚ ਜਾਂਦੀ ਤਾਂ ਇੱਕ ਫੁੱਲਾਂ ਦਾ ਗੁਲਦਸਤਾ ਸੰਨੀ ਨੂੰ ਮਿਲ ਜਾਂਦਾ ਸੀ। ਡੈਨੀਅਲ ਦੀ ਇਹੀ ਅਦਾ ਸੰਨੀ ਨੂੰ ਪਸੰਦ ਆਈ ਸੀ। ਹਲਾਂਕਿ ਸੰਨੀ ਨੇ ਵਿਆਹ ਲਈ ਹਾਂ ਇੰਨੀ ਆਸਾਨੀ ਨਾਲ ਨਹੀਂ ਕੀਤੀ ਸੀ। ਸੰਨੀ ਦਾ ਕਹਿਣਾ ਹੈ ਕਿ, ''ਡੈਨੀਅਲ ਹਰ ਸੁੱਖ-ਦੁੱਖ ''ਚ ਮੇਰੇ ਨਾਲ ਰਹਿੰਦੇ ਸਨ। ਅਸੀਂ ਜਦੋਂ ਮਿਲੇ ਸਨ ਤਾਂ ਮੈਂ ਆਪਣੀ ਮਾਂ ਨੂੰ ਗੁਆਇਆ ਸੀ। ਮੈਂ ਡਿਪ੍ਰੈਸ਼ਨ ''ਚ ਸੀ। ਵਿਆਹ ਤੋਂ ਬਾਅਦ ਮੇਰੇ ਪਿਤਾ ਜੀ ਦੀ ਵੀ ਮੌਤ ਹੋ ਗਈ। ਇਸ ਦੌਰਾਨ ਡੈਨੀਅਲ ਨੇ ਮੇਰਾ ਪੂਰਾ ਸਾਥ ਦਿੱਤਾ। ਉਹ ਮੈਨੂੰ ਹਮੇਸ਼ਾ ਸਰਪ੍ਰਾਈਜ਼ ਦਿੰਦੇ ਰਹਿੰਦੇ ਸਨ। ਕੁਝ ਸਮੇਂ ਪਹਿਲਾਂ ਉਨ੍ਹਾਂ ਨੇ ਮੈਨੂੰ ਇਕ ਮਰਸਡੀਜ ਗੱਡੀ ਗਿਫਟ ਕੀਤੀ ਸੀ।''