ਸੰਨੀ ਲਿਓਨ ਨੂੰ ਬਾਲੀਵੁੱਡ ਨੇ ਇੰਝ ਬਣਾਇਆ ਬੇਵਕੂਫ, ਪੜ੍ਹੋ ''ਤੇ ਜਾਣੋ

Friday, May 19, 2017 3:11 PM
ਮੁੰਬਈ— ਸੰਨੀ ਲਿਓਨ ਦਾ ਨਾਮ ਸੁਣਦੇ ਹੀ ਸਭ ਤੋਂ ਪਹਿਲਾ ਅਜਿਹੀਆਂ ਫਿਲਮਾਂ ਦਾ ਨਾਂ ਆਉਦਾਂ ਹੈ, ਜਿਨ੍ਹਾਂ ਨੂੰ ਤੁਸੀਂ ਬੰਦ ਕਮਰੇ ''ਚ ਇਕੱਲੇ ਹੀ ਦੇਖਣਾ ਪਸੰਦ ਕਰੇਗੋ। ਦੱਸਣਾ ਚਾਹੁੰਦੇ ਹਾਂ ਕਿ ਸੰਨੀ ਜਦੋਂ ਤੋਂ ਬਾਲੀਵੁੱਡ ''ਚ ਆਈ ਹੈ, ਉਸ ਸਮੇਂ ''ਚ ਅਜਿਹੀਆਂ ਕੋਈ ਫਿਲਮਾਂ ਨਹੀਂ ਕੀਤੀਆਂ ਹਨ, ਬਲਕਿ ਤੁਸੀਂ ਇੰਝ ਵੀ ਕਹਿ ਸਕਦੇ ਹੋ ਕਿ ਸਿਰਫ ''ਸੇਮੀ ਪੋਰਨ'' ਫਿਲਮਾਂ ਹੀ ਦੇਖਣ ਨੂੰ ਮਿਲੀਆਂ ਹਨ।
ਸੰਨੀ ਨੂੰ ਸ਼ਾਇਦ ਹੀ ਕਦੇ ਮੇਨ ਸਟ੍ਰੀਮ ਦਾ ਹਿੱਸਾ ਸਮਝਿਆ ਜਾਂਦਾ ਹੈ। ਫਿਲਹਾਲ ਤਾਂ ਬਾਲੀਵੁੱਡ ਨੇ ਉਨ੍ਹਾਂ ਨੂੰ ਸਿਰਫ ਅਡੱਲਟ ਫਿਲਮਾਂ ਦਾ ਹਿੱਸਾ ਹੀ ਬਣਾ ਕੇ ਛੱਡ ਦਿੱਤਾ ਹੈ। ਇਹ ਹੀ ਨਹੀਂ ਦਰਸ਼ਕ ਵੀ ਸੰਨੀ ਨੂੰ ਫਿਲਮਾਂ ''ਚ ਅਜਿਹੇ ਹੀ ਰੂਪ ''ਚ ਦੇਖਣਾ ਪਸੰਦ ਕਰਦੇ ਹਨ। ਉਨ੍ਹਾਂ ਦੇ ਸਾਹਮਣੇ ਕੋਈ ਹੋਰ ਚੁਆਈਸ ਵੀ ਤਾਂ ਨਹੀਂ ਪੇਸ਼ ਕੀਤੀ ਗਈ।
ਨਾਲ ਹੀ ਇੰਡਸਟਰੀ ਦੇ ਵੱਡੇ ਤੋਂ ਵੱਡੇ ਸਟਾਰਜ਼ ਵੀ ਪਬਲੀਸਿਟੀ ਲਈ ਸੰਨੀ ਦੀ ਇਸ ਇਮੇਜ ਦਾ ਇਸਤੇਮਾਲ ਕਰਨ ਤੋਂ ਪਿੱਛੇ ਨਹੀਂ ਹੱਟਦੇ। ਅੱਗੇ ਤੁਸੀਂ ਦੇਖ ਸਕਦੇ ਹੋ ਕੇ ਦਿਖਾਈਆਂ ਗਈਆਂ ਤਸਵੀਰਾਂ ''ਚ ਬਾਲੀਵੁੱਡ ਅਦਾਕਾਰਾ ਦਾ ਟੈਗ ਦੇਣ ਦੇ ਨਾਮ ''ਤੇ ਸੰਨੀ ਨੂੰ ਕਿਵੇਂ ਬੇਵਕੂਫ ਬਣਾ ਰਹੇ ਹਨ।
ਸੰਨੀ ਨੂੰ ਮਿਲਦੀਆਂ ਹਨ ਅਡੱਲਟ ਫਿਲਮਾਂ
► ਸੰਨੀ ਨੂੰ ਡੈਬਿਊ ਤੋਂ ਲੈ ਕੇ ਨਾਮ ''ਤੇ ਹੁਣ ਤੱਕ ਸਿਰਫ ਅਡੱਲਟ ਫਿਲਮਾਂ ਹੀ ਕੰਮ ਕਰਨ ਨੂੰ ਮਿਲਿਆ ਹੈ।
ਆਈਟਮ ਗੀਤ ਦਾ ਸਹਾਰਾ
► ਦੱਸਣਾ ਚਾਹੁੰਦੇ ਹਾਂ ਕਿ ਜੇਕਰ ਸੰਨੀ ਨੂੰ ਕਿਸੇ ਵੱਡੀ ਫਿਲਮ ''ਚ ਜੇ ਕੰਮ ਵੀ ਮਿਲਦਾ ਹੈ ਤਾਂ ਉਹ ਵੀ ਸਿਰਫ ਆਈਟਮ ਗੀਤ ''ਚ ਹੀ। ਖਾਸ ਗੱਲ ਇਹ ਵੀ ਹੈ ਕਿ ਇਹ ਗੀਤਾ ਵੀ ਕਿਸੇ ''ਪੋਰਨ ਮੈਟੀਰੀਅਲ'' ਨਾਲੋਂ ਘੱਟ ਨਹੀਂ ਹੁੰਦੇ।
ਮੁੱਖ ਕਿਰਦਾਰ ਨੂੰ ਤਾਂ ਭੁੱਲ ਹੀ ਜਾਓ
► ਹੁਣ ਤੱਕ ਇਹ ਦੇਖਿਆ ਗਿਆ ਹੈ ਕਿ ਸੰਨੀ ਨੂੰ ਕਿਸੇ ਵੀ ਫਿਲਮ ''ਚ ਸਟ੍ਰਾਂਗ ਜਾਂ ਮੁੱਖ ਕਿਰਦਾਰ ''ਚ ਨਹੀਂ ਦੇਖਿਆ ਗਿਆ ਹੋਵੇ। ਇਹ ਹੀ ਨਹੀਂ ਕਿਸੇ ਫਿਲਮਮੇਕਰ ਦੇ ਦਿਮਾਗ ''ਚ ਅਜਿਹਾ ਅੱਜ ਤੱਕ ਖਿਆਲ ਨਹੀਂ ਆਇਆ ਹੋਵੇਗਾ।
ਅਦਾਕਾਰਾ ਦਾ ਟੈਗ ਤਾਂ ਮਿਲਿਆ ਪਰ..
► ਬਾਲੀਵੁੱਡ ''ਚ ਅਦਾਕਾਰਾ ਦਾ ਟੈਗ ਦੇਣ ਦੇ ਨਾਂ ''ਤੇ ਸਿਰਫ ਸੰਨੀ ਨੂੰ ਸਿਰਫ ਅਡੱਲਟ ਫਿਲਮਾਂ ਲਈ ਹੀ ਰਿਜ਼ਰਵ ''ਤੇ ਲਿਆ ਗਿਆ ਹੈ।
ਨਾਲ ਹੀ ਸਵਾਲ ਤਾਂ ਇਹ ਵੀ ਹੈ ਕਿ ਸੰਨੀ ਨੂੰ ਦਰਸ਼ਕਾਂ ਵੀ ਸੰਨੀ ਨੂੰ ਸਿਰਫ ਐਕਸਪੋਜ ਕਰਦੇ ਹੋਏ ਦੇਖਣਾ ਚਾਹੁੰਦੇ ਹਨ। ਕਦੇ ਦਰਸ਼ਕਨ ਨੇ ਸੰਨੀ ਨੂੰ ਇਕ ਸਟ੍ਰਾਂਗ ਬਾਲੀਵੁੱਡ ਅਦਾਕਾਰਾ ਦੇ ਤੌਰ ''ਤੇ ਸਵੀਕਾਰ ਕੀਤਾ ਹੈ।
ਵੱਡੇ ਸਟਾਰਜ਼ ਵੀ ਪਿੱਛੇ ਨਹੀਂ
► ਨਾਲ ਹੀ ਵੱਡੇ-ਵੱਡੇ ਸਿਤਾਰੇ ਵੀ ਇਸਤੇਮਾਲ ਕਰਨ ''ਚ ਪਿੱਛੇ ਨਹੀਂ ਹਨ। ਅਜੇ ਦੇਵਗਨ, ਅਕਸ਼ੈ ਕੁਮਾਰ ਅਤੇ ਆਮਿਰ ਖ਼ਾਨ ਤੱਕ ਸਾਰਿਆਂ ਨੇ ਸੰਨੀ ਨੂੰ ਫਿਲਮ ਦੀ ਪਬਲੀਸਿਟੀ ਟੂਲ ''ਤੇ ਤੌਰ ''ਤੇ ਇਸਤੇਮਾਲ ਕੀਤਾ ਹੈ।
ਅਡੱਲਟ ਜੋਕਜ਼ ''ਚ ਸੰਨੀ
► ਦੇਖਿਆ ਗਿਆ ਹੈ ਕਿ ਸੰਨੀ ਇੰਡਸਟਰੀ ''ਚ ਇਕ ਅਡੱਲਟ ਸਿਰਫ ਚੁਟਕਲੇ ਦੀ ਤਰ੍ਹਾਂ ਬਣ ਗਈ ਹੈ। ਜਿਨ੍ਹਾਂ ''ਚ ਉਨ੍ਹਾਂ ਨੂੰ ਬੇਵਕੂਫ ਬਣਾ ਕੇ ਫਿਲਮ ਮੇਕਰਜ਼ ਆਪਣਾ ਕੰਮ ਕੱਢ ਰਹੇ ਹਨ।
ਦੱਸਣਾ ਚਾਹੁੰਦੇ ਹਾਂ ਕਿ ਆਪਣੀ ਅਜਿਹੀ ਇਮੇਜ਼ ਹੋਣ ਦਾ ਕਾਰਨ ਸੰਨੀ ਖੁਦ ਵੀ ਹੈ। ਸੰਨੀ ਨੂੰ ਨਾ ਤਾਂ ਹਿੰਦੀ ਆਉਂਦੀ ਹੈ ਅਤੇ ਨਾ ਹੀ ਸਹੀ ਐਕਟਿੰਗ, ਜਿਸ ਕਰਕੇ ਉਸ ਨੂੰ ਅਜਿਹਾ ਕਿਰਦਾਰ ਨਿਭਾਉਣ ਦਾ ਮੌਕਾ ਨਹੀਂ ਮਿਲ ਰਿਹਾ ਹੈ।