ਮਾਤਾ-ਪਿਤਾ ਦੀ ਮਰਜੀ ਦੇ ਖਿਲਾਫ ਜਾ ਕੇ ਸੰਨੀ ਲਿਓਨ ਨੇ ਪੋਰਨ ਇੰਡਸਟਰੀ ''ਚ ਰੱਖਿਆ ਸੀ ਕਦਮ

Saturday, May 13, 2017 1:34 PM
ਮੁੰਬਈ— ਸੰਨੀ ਲਿਓਨ ਅੱਜ 35 ਸਾਲਾਂ ਦੀ ਹੋ ਗਈ ਹੈ। ਅੱਜ ਉਸ ਦਾ ਨਾਂ ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ ''ਚ ਸ਼ਾਮਲ ਹੋ ਗਿਆ ਹੈ। ਹਾਲਾਂਕਿ, ਇਕ ਇੰਟਰਵਿਊ ''ਚ ਖੁਦ ਇਹ ਗੱਲ ਮੰਨੀ ਹੈ ਕਿ ਪੋਰਨ ਸਟਾਰ ਦਾ ਟੈਗ ਜ਼ਿੰਦਗੀਭਰ ਉਸ ਦਾ ਪਿੱਛਾ ਨਹੀਂ ਛੱਡੇਗਾ। ਸੰਨੀ ਦੀ ਪਿਛਲੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕਿਸੇ ਸਮੇਂ ਉਹ ਇਕ ਆਮ ਲੜਕੀ ਸੀ। ਉਸ ਨੇ ਪੋਰਨ ਇੰਡਟਸਰੀ ''ਚ ਆਉਣ ਦਾ ਫੈਸਲਾ ਆਪਣੀ ਮਰਜੀ ਨਾਲ ਲਿਆ ਸੀ।
ਇਕ ਇੰਟਰਵਿਊ ਦੌਰਾਨ ਸਨੀ ਨੇ ਦੱਸਿਆ, ''''ਮੈਂ ਆਪਣੇ ਮਾਤਾ-ਪਿਤਾ ਦੀ ਮਰਜ਼ੀ ਦੇ ਖਿਲਾਫ ਜਾ ਕੇ ਪੋਰਨ ਇੰਡਸਟਰੀ ''ਚ ਜਾਣ ਦਾ ਫੈਸਲਾ ਕੀਤਾ ਸੀ। ਮੇਰੇ ਲਈ ਇਹ ਇਕ ਬਿਜਨੈੱਸ ਸੀ। ਹਾਲਾਂਕਿ, ਜਦੋਂ ਮੈਂ ਪੇਂਟਹਾਊਸ ਕਵਰ ਆਫ ਦਿ ਈਯਰ ਅਤੇ ''$100,000 '' ਜਿੱਤ ਲਿਆ। ਉਸ ਸਮੇਂ ਮਾਤਾ-ਪਿਤਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਹਰ ਮਾਤਾ-ਪਿਤਾ ਦੀ ਤਰ੍ਹਾਂ ਹੀ ਉਹ ਮੇਰੇ ਤੋਂ ਨਰਾਜ ਹੋ ਗਏ ਸਨ। ਜਦੋਂ ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਮੈਂ ਆਪਣੀ ਜ਼ਿੰਦਗੀ ਨਾਲ ਕੀ ਕਰਨਾ ਹੈ, ਇਹ ਫੈਸਲਾ ਮੈਂ ਲਿਆ ਹੈ, ਫਿਰ ਜਾ ਕੇ ਮੰਨੇ।
11 ਦੀ ਉਮਰ ''ਚ ਕਨੇਡਾ ਚੋਂ ਅਮਰੀਕਾ ਹੋਈ ਸੀ ਸ਼ਿਫਟ
► ਸੰਨੀ ਦਾ ਜਨਮ 1981 ''ਚ ਸਰਨੀਆ ਓਟਾਰਿਓ, ਕਨੇਡਾ ''ਚ ਪੰਜਾਬੀ ਸਿੱਖ ਪਰਿਵਾਰ ''ਚ ਹੋਇਆ। ਉਸ ਸਮੇਂ ਉਸ ਦੀ 11 ਸਾਲ ਦੀ ਉਮਰ ਸੀ, ਜਦੋਂ ਉਹ ਪਰਿਵਾਰ ਨਾਲ ਅਮਰੀਕਾ ਸ਼ਿਫਟ ਹੋਈ ਸੀ। ਸੰਨੀ ਦੇ ਮਾਤਾ-ਪਿਤਾ ਇੰਜੀਨੀਅਰ ਸਨ, ਜਦੋਂਕਿ ਮਾਂ ਹਾਊਸਫਾਈਫ। ਉਸ ਦਾ ਇਕ ਭਰਾ ਹੈ, ਜਿਸ ਦਾ ਨਾਂ ਸੰਦੀਪ ਸਿੰਘ ਵੋਹਰਾ ਹੈ ਅਤੇ ਉਹ ਅਮਰੀਕਾ ''ਚ ਬਤੌਰ ਸ਼ੈੱਫ ਕੰਮ ਕਰਦੇ ਹਨ।
13 ਦੀ ਉਮਰ ''ਚ ਬਾਇਸ਼ੈਕਸ਼ੁਅਲ
► ਖ਼ਬਰਾਂ ਮੁਤਾਬਕ, ਡਾਕੂਮੈਂਟਰੀ ''ਮੋਸਟਲੀ ਸੰਨੀ'' ''ਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਸੰਨੀ 13 ਸਾਲ ਦੀ ਉਮਰ ''ਚ ਬਾਇਸ਼ੈਕਸ਼ੁਅਲ ਹੈ। ਖੁਦ ਸਨੀ ਨੇ ਇਹ ਇੰਟਰਵਿਊ ਰਾਹੀ ਆਡੀਅਨਸ ਦੇ ਸਾਹਮਣੇ ਖੁਲਾਸਾ ਕੀਤਾ।
ਦੱਸਣਾ ਚਾਹੁੰਦੇ ਹਾਂ ਕਿ ਉਸ ਨੇ ਇੰਟਰਵਿਊ ''ਚ ਖੁਲਾਸਾ ਕੀਤਾ ਕਿ 16 ਸਾਲ ਦੀ ਉਮਰ ''ਚ ਵਰਜਨਿਟੀ ਗੁਆਈ। ਉਸ ਨੇ ਕਿਹਾ, ''''ਇਹ ਲੜਕਾ ਹਾਈ ਸਕੂਲ ''ਚ ਬਾਸਕਟਬਾਲ ਖੇਡਦਾ ਸੀ। ਉਸ ਦੀ ਉਮਰ ਮੇਰੇ ਜਿੰਨੀ ਹੀ ਸੀ। ਅਸੀਂ ਦੋਵਾਂ ਇਕ ਦੂਜੇ ਨੂੰ ਪਸੰਦ ਕਰਦੇ ਸੀ। ਮੈਂ 16 ਸਾਲ ਦੀ ਉਮਰ ''ਚ ਵਰਜਨਿਟੀ ਗੁਆਈ ਕਿਉਂਕਿ ਮੈਂ ਅਜਿਹਾ ਹੀ ਕਰਨਾ ਚਾਹੁੰਦੀ ਸੀ। ਮੈਂ ਜੋ ਕੀਤਾ ਮੈਨੂੰ ਉਸ ਦਾ ਪਛਤਾਵਾ ਨਹੀਂ ਹੈ। ਮੈਂ ਇਕ ਚੰਗੀ ਜ਼ਿੰਦਗੀ ਬਤੀਤ ਕਰ ਰਹੀ ਹਾਂ। ਮੇਰੇ ਕੋਲ ਪਰਿਵਾਰ ਹੈ, ਚੰਗੇ ਦੋਸਤ ਹਨ ਅਤੇ ਮੈਂ ਉਨ੍ਹਾਂ ਸਭ ਨਾਲ ਕਾਫੀ ਖੁਸ਼ ਹਾਂ।''''
19 ਸਾਲ ਦੀ ਉਮਰ ''ਚ ਰੱਖਿਆ ਪੋਰਨ ਇੰਡਸਟਰੀ ''ਚ ਕਦਮ
► ਸੰਨੀ ਲਿਓਨ ਨੇ ਪੋਰਨ ਇੰਡਸਟਰੀ ''ਚ ਪਹਿਲਾ ਕਦਮ ਰੱਖਿਆ, ਲਗਭਗ 19 ਸਾਲ ਦੀ ਉਮਰ ''ਚ ਸੰਨੀ ਨੇ ਕਦਮ ਰੱਖਿਆ ਸੀ। ਉਸ ਨੇ ਸਭ ਤੋਂ ਪਹਿਲਾ ਇਕ ਲੇਸੀਬੀਅਨ ਪੇਸ਼ਕਾਰੀ ਦਿੱਤੀ ਸੀ। ਜਿਸ ਤੋਂ ਉਸ ਨੇ ਕਾਫੀ ਲੋਕਾਂ ਦਾ ਦਿਲ ਜਿੱਤਿਆ ਸੀ।