'ਇਸ਼ਕਬਾਜ਼' ਫੇਮ ਅਦਾਕਾਰਾ ਸੁਰਭੀ ਚੰਦਨਾ ਨੇ ਮੁੜ ਦਿਖਾਈਆਂ ਕਾਤਿਲ ਅਦਾਵਾਂ

1/18/2019 9:51:27 AM

ਮੁੰਬਈ (ਬਿਊਰੋ)— ਸਟਾਰ ਪਲੱਸ ਦੇ ਲੋਕਪ੍ਰਿਯ ਟੀ. ਵੀ. ਸ਼ੋਅ 'ਇਸ਼ਕਬਾਜ਼' ਦੀ ਹੌਟ ਐਂਡ ਸਟਾਈਲਿਸ਼ 'ਅਨਿਕਾ' ਦਾ ਕਿਰਦਾਰ ਨਿਭਾ ਕੇ ਘਰ-ਘਰ ਪਛਾਣ ਬਣਾ ਚੁੱਕੀ ਸੁਰਭੀ ਚੰਦਨਾ ਆਪਣੀਆਂ ਹੌਟ ਅਤੇ ਕੂਲ ਤਸਵੀਰਾਂ ਨੂੰ ਲੈ ਕੇ ਫੈਨਜ਼ ਦੇ ਦਿਲਾਂ 'ਤੇ ਛਾਈ ਰਹਿੰਦੀ ਹੈ।

PunjabKesari
ਹਾਲ ਹੀ 'ਚ ਸੁਰਭੀ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਬੇਹੱਦ ਖੂਬਸੂਰਤ ਹਨ।
PunjabKesari
ਸੁਰਭੀ ਆਪਣੀਆਂ ਇਨ੍ਹਾਂ ਤਸਵੀਰਾਂ 'ਚ ਕਾਤਿਲਾਨਾ ਅੰਦਾਜ਼ ਦਿਖਾਉਂਦੀ ਦਿਖਾਈ ਦੇ ਰਹੀ ਹੈ। ਫੈਨਜ਼ ਵੱਲੋਂ ਉਨ੍ਹਾਂ ਦੇ ਇਸ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
PunjabKesari
'ਇਸ਼ਕਬਾਜ਼' ਤੋਂ ਪਹਿਲਾਂ ਉਹ ਸੀਰੀਅਲ 'ਕਬੂਲ ਹੈ' 'ਚ ਨਜ਼ਰ ਆ ਚੁੱਕੀ ਹੈ।
PunjabKesari

PunjabKesariPunjabKesari
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News