ਅਸਲ ਜ਼ਿੰਦਗੀ ''ਚ ਬੇਹੱਦ ਗਲੈਮਰਸ ਹੈ ''ਨਾਗਿਨ ਬੇਲਾ'', ਹੌਟ ਤਸਵੀਰਾਂ ਬਣੀਆਂ ਚਰਚਾ ਦਾ ਵਿਸ਼ਾ

8/7/2018 11:26:28 AM

ਮੁੰਬਈ (ਬਿਊਰੋ)— ਏਕਤਾ ਕਪੂਰ ਦੇ ਸਭ ਤੋਂ ਲੋਕਪ੍ਰਿਯ ਸ਼ੋਅ 'ਨਾਗਿਨ 3' 'ਚ ਨਜ਼ਰ ਆ ਰਹੀ ਅਦਾਕਾਰਾ ਸੁਰਭੀ ਜਯੋਤੀ ਨੂੰ ਦਰਸ਼ਕ 'ਬੇਲਾ' ਦੇ ਕਿਰਦਾਰ 'ਚ ਕਾਫੀ ਪਸੰਦ ਕਰ ਰਹੇ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਸੁਰਭੀ ਆਪਣੀਆਂ ਸ਼ੋਅ ਤੇ ਖੂਬਸੂਰਤ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ।

PunjabKesari

ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਸੁਰਭੀ ਜਯੋਤੀ ਅਸਲ ਜ਼ਿੰਦਗੀ 'ਚ ਬੇਹੱਦ ਗਲੈਮਰਸ ਹੈ। 

PunjabKesari
ਦੱਸ ਦੇਈਏ ਕਿ ਸੁਰਭੀ ਜਯੋਤੀ ਅਤੇ ਅਨੀਤਾ ਹਸਨੰਦਾਨੀ ਦੀ ਨਾਗਿਨ ਵਾਲੀ ਜੋੜੀ ਕਾਫੀ ਲੋਕਪ੍ਰਿਯ ਹੋ ਰਹੀ ਹੈ ਅਤੇ ਇਹ ਦੋਵੇਂ ਕਲਾਕਾਰ ਰੀਅਲ ਲਾਈਫ 'ਚ ਵੀ ਇਕ-ਦੂਜੇ ਦੇ ਕਾਫੀ ਵਧੀਆ ਦੋਸਤ ਹਨ।

PunjabKesari

ਜੀ ਹਾਂ ਹਾਲ ਹੀ 'ਚ ਸੁਰਭੀ ਨੇ ਅਨੀਤਾ ਹਸਨੰਦਾਨੀ ਨਾਲ ਆਪਣੀ ਦੋਸਤੀ ਦੀਆਂ ਝਲਕੀਆਂ ਦਿਖਾਈਆਂ।

PunjabKesari

ਧਿਆਨ ਯੋਗ ਹੈ ਕਿ ਅਨੀਤਾ ਅਤੇ ਸੁਰਭੀ ਦੋਵੇਂ ਟੀ. ਵੀ. ਦੀ ਦੁਨੀਆ ਦੀਆਂ ਮਸ਼ਹੂਰ ਅਭਿਨੇਤਰੀਆਂ ਹਨ, ਜੋ ਟੀ. ਵੀ. ਦੇ ਕਈ ਸ਼ੋਅਜ਼ 'ਚ ਨਜ਼ਰ ਆ ਚੁੱਕੀਆਂ ਹਨ। 

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News