''Ace of Space'' ''ਚ ਇਹ ਅਦਾਕਾਰਾ ਕਰੇਗੀ ਵੱਡਾ ਧਮਾਕਾ

12/1/2018 10:59:25 AM

ਮੁੰਬਈ(ਬਿਊਰੋ)- ਟੀ.ਵੀ. ਅਦਾਕਾਰਾ ਸੁਰਭੀ ਜਯੋਤੀ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਸੁਰਭੀ ਕਲਰਸ ਟੀ.ਵੀ. ਦੇ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੀ ਸੀਰੀਅਲ 'ਨਾਗਿਣ 3' ਵਿਚ ਨਜ਼ਰ ਆ ਰਹੀ ਹੈ। ਹੁਣ ਅਜਿਹੀਆਂ ਖਬਰਾਂ ਹਨ ਕਿ ਸੁਰਭੀ ਐੱਮ. ਟੀ.ਵੀ. ਦੇ ਸ਼ੋਅ 'Ace of Space' ਵਿਚ ਵੀ ਨਜ਼ਰ ਆਉਣ ਵਾਲੀ ਹੈ।
PunjabKesari
ਸੁਰਭੀ ਦੀ ਇਹ ਐਂਟਰੀ ਜਲਦ ਹੋਣ ਵਾਲੀ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਉਹ ਜਲਦ ਹੀ ਸ਼ੋਅ ਦੇ ਐਲੀਮਿਨੇਸ਼ਨ ਐਪੀਸੋਡ 'ਚ ਨਜ਼ਰ ਆਉਣ ਵਾਲੀ ਹੈ।
PunjabKesari
ਹਾਲ ਹੀ ਵਿਚ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਸਾਰਾ ਅਲੀ ਖਾਨ ਨੇ ਇਸ ਸ਼ੋਅ ਵਿਚ ਆਪਣੀ ਮੌਜੂਦਗੀ ਦਰਜ ਕਰਾਈ ਸੀ।
PunjabKesari
ਸਾਰਾ ਇੱਥੇ ਆਪਣੇ ਫਿਲਮ 'ਕੇਦਾਰਨਾਥ' ਦੇ ਪ੍ਰਮੋਸ਼ਨ ਲਈ ਆਈ ਸੀ। ਸੁਰਭੀ ਅਤੇ ਸਾਰਾ ਅਲੀ ਖਾਨ ਤੋਂ ਇਲਾਵਾ,  ਕਰਨ ਟਿੱਬਾ, ਸ਼ਿਬਾਨੀ ਦਾਂਡੇਕਰ, ਕਰਨ ਪਟੇਲ, ਰਣਵੀਰ ਸਿੰਘ ਅਤੇ ਨਿਆ ਸ਼ਰਮਾ ਵਰਗੇ ਵੱਡੇ ਕਲਾਕਾਰ ਪਹਿਲਾਂ ਤੋਂ ਹੀ 'Ace of Space' 'ਚ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੇ ਹਨ।
PunjabKesari
ਸ਼ੋਅ ਨੂੰ 'ਬਿੱਗ ਬਾਸ 11' ਦੇ ਮਸ਼ਹੂਰ ਮੁਕਾਬਲੇਬਾਜ਼ ਵਿਕਾਸ ਗੁਪਤਾ ਹੋਸਟ ਕਰਦੇ ਹਨ।
PunjabKesari

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News