ਸੁਸ਼ਾਂਤ ਦੇ ਜਨਮਦਿਨ 'ਤੇ ਪ੍ਰੇਮਿਕਾ ਨੇ ਮੰਗੀ ਇਹ ਸਪੈਸ਼ਲ ਵਿਸ਼
1/21/2018 7:22:25 PM
ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਅੱਜ ਆਪਣਾ 32ਵਾਂ (21 ਜਨਵਰੀ, 1986) ਜਨਮਦਿਨ ਮਨਾ ਰਹੇ ਹਨ। 'ਰਾਬਤਾ' ਸਟਾਰਰ ਕ੍ਰਿਤੀ ਸੈਨਨ ਨੇ ਆਪਣੇ ਸਹਿ-ਅਭਿਨੇਤਾ ਤੇ ਕਥਿਤ ਪ੍ਰੇਮੀ ਸੁਸ਼ਾਂਤ ਸਿੰਘ ਰਾਜਪੂਤ ਨੂੰ ਸਪੈਸ਼ਲ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ ਹੈ।
Happyyyy Birthday @itsSSR !! Keep that childlike smile always alive..! May you always stay as curious and excited as ever and may all that you wish for come true! 🤗😘 pic.twitter.com/fFyd4Dtr3U
— Kriti Sanon (@kritisanon) January 21, 2018
ਹਾਲ ਹੀ 'ਚ ਕ੍ਰਿਤੀ ਨੇ ਟਵਿਟਰ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਸੁਸ਼ਾਂਤ ਹਮੇਸ਼ਾ ਬੱਚਿਆਂ ਵਾਂਗ ਹਮੇਸ਼ਾ ਹਸਦੇ ਰਹੋ, ਜੋ ਤੁਸੀਂ ਚਾਹੁੰਦੇ ਹੋ ਤੁਹਾਡੀ ਵਿਸ਼ ਪੂਰੀ ਹੋਵੇ''। ਕ੍ਰਿਤੀ ਤੇ ਸੁਸ਼ਾਂਤ ਨੇ ਪਿੱਛਲੇ ਸਾਲ ਰਿਲੀਜ਼ ਹੋਈ ਫਿਲਮ 'ਰਾਬਤਾ' ਫਿਲਮ 'ਚ ਇਕੱਠੇ ਨਜ਼ਰ ਆਏ ਸਨ। ਇਸ ਫਿਲਮ ਭਾਵੇ ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ ਪਰ ਦੋਵਾਂ ਦੀ ਜੋੜੀ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ