ਮਾਂ ਦੀ ਇੱਛਾ ਪੂਰੀ ਕਰਨ ਲਈ ਸੁਸ਼ਾਂਤ ਸਿੰਘ ਰਾਜਪੂਤ ਨੇ ਕਰਵਾਇਆ ਮੁੰਡਨ, ਤਸਵੀਰਾਂ ਵਾਇਰਲ

Thursday, May 16, 2019 12:31 PM
ਮਾਂ ਦੀ ਇੱਛਾ ਪੂਰੀ ਕਰਨ ਲਈ ਸੁਸ਼ਾਂਤ ਸਿੰਘ ਰਾਜਪੂਤ ਨੇ ਕਰਵਾਇਆ ਮੁੰਡਨ, ਤਸਵੀਰਾਂ ਵਾਇਰਲ

ਮੁੰਬਈ(ਬਿਊਰੋ)— ਸੁਸ਼ਾਂਤ ਸਿੰਘ ਰਾਜਪੂਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਛਿਛੋਰੇ' ਦੀ ਸ਼ੂਟਿੰਗ ਕਰ ਰਹੇ ਹਨ। ਜਿਵੇਂ ਹੀ ਫਿਲਮ ਦੇ ਸ਼ੈਡੀਊਲ ਤੋਂ ਸ਼ੁਸ਼ਾਂਤ ਨੂੰ ਸਮਾਂ ਮਿਲਿਆ, ਉਹ ਬਿਹਾਰ ਪਹੁੰਚ ਗਏ। ਸੁਸ਼ਾਂਤ ਸਿੰਘ ਰਾਜਪੂਤ 17 ਸਾਲ ਬਾਅਦ ਆਪਣੀ ਜਨਮ ਭੂਮੀ ਪੂਰਨੀਆ ਗਏ ਹਨ।

 
 
 
 
 
 
 
 
 
 
 
 
 
 

@sushantsinghrajput in Saharasa with his relatives and friends spending his quality time with them 😇❤. These are the some precious 💎 of my love 😍. My idol is getting love, wishes and blessings for everyone in his village. Really my guddu you are the most lovable and very down to earth 🌍 person 😍💓. #SushantSinghRajput #bihardiaries

A post shared by FAN ACCOUNT (@manish1984443) on May 14, 2019 at 2:18am PDT


ਸੁਸ਼ਾਂਤ ਦਾ ਜਨਮ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਮਹੀਦਾ 'ਚ ਹੋਇਆ ਸੀ । ਉਨ੍ਹਾਂ ਨੇ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉੱਥੇ ਮੁੰਡਨ ਵੀ ਕਰਵਾਇਆ ਹਾਲਾਂਕਿ ਉਨ੍ਹਾਂ ਨੇ ਪੂਰੇ ਵਾਲ ਕੱਟਵਾਉਣ ਦੀ ਥਾਂ ਪ੍ਰੰਪਰਾ ਨੂੰ ਪੂਰਾ ਕਰਨ ਲਈ ਥੋੜ੍ਹੇ ਵਾਲਾਂ ਨੂੰ ਹੀ ਕੱਟਵਾਇਆ ਹੈ।

 
 
 
 
 
 
 
 
 
 
 
 
 
 

The most beautiful pics i found of him in his hometown having food in this leaf plates... Incredible man.....@sushantsinghrajput #Bihardiaries

A post shared by Sushant Singh Rajput🔘 (@its_sushantsinghrajput) on May 14, 2019 at 3:50am PDT


ਸੁਸ਼ਾਂਤ ਸਿੰਘ ਰਾਜਪੂਤ ਦੇ ਬਿਹਾਰ ਜਾਣ ਦੀਆਂ ਵੀਡਿਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਖਬਰਾਂ ਦੀ ਮੰਨੀਏ ਤਾਂ ਸੁਸ਼ਾਂਤ ਸਿੰਘ ਰਾਜਪੂਤ ਨੇ ਮਹੀਦਾ 'ਚ ਦੋ ਦਿਨ ਬਿਤਾਏ ਹਨ।

 

 
 
 
 
 
 
 
 
 
 
 
 
 
 

I love you baby 😘❤️ May God bless you with all the happiness ,love , success and peace forever ♾❤️🙏 Believe me Sushant you are pure and God will give you a very soulful and peaceful days 💪✊❤️ More power to you my love Take care of yourself baby Jai Shiv Shambho 🔱❤️🙏 . @sushantsinghrajput REPOST FROM @sultanganjbhagalpur . © Sultanganj Diaries. खगड़िया जिले के चौथम प्रखंड में कोशी एवं बागमती नदी के संगम पर अवस्थित गांव बौरणय स्थान में प्रसिद्ध मंदिर मां विषहरी मंदिर के प्रांगण में आज सिने स्टार सुशांत सिंह राजपूत का मुंडन संस्कार हुआ है.पुरे गांव में उत्सव सा माहौल है. आप को बताते चलें कि सुशांत सिंह राजपूत जी का ननिहाल भी बौरणय ही है. आज इस गांव के लोगों ने अपने लाल को देखकर अपने आप को गौरवान्वित महसूस कर रहे हैं. @sushantsinghrajput . #SushantSinghRajput #ILoveYouBae #BiharDiaries

A post shared by nonayousef (@nonasushantsrajput) on May 13, 2019 at 9:52am PDT

 
 
 
 
 
 
 
 
 
 
 
 
 
 

Love to love him...No matter how success u r u shouldn't forgot your roots ur birth place... N u proved it my love... U r a real hero our inspiration... #SushantSinghRajput #Bihardiaries

A post shared by Sushant Singh Rajput🔘 (@its_sushantsinghrajput) on May 13, 2019 at 10:37am PDT


Edited By

Manju

Manju is news editor at Jagbani

Read More