ਪ੍ਰੇਮੀ ਨੇ ਬਦਲੀ ਸੁਸ਼ਮਿਤਾ ਸੇਨ ਦੀ ਜ਼ਿੰਦਗੀ, ਵੀਡੀਓ

Saturday, January 12, 2019 1:04 PM
ਪ੍ਰੇਮੀ ਨੇ ਬਦਲੀ ਸੁਸ਼ਮਿਤਾ ਸੇਨ ਦੀ ਜ਼ਿੰਦਗੀ, ਵੀਡੀਓ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਇਨ੍ਹੀਂ ਦਿਨੀਂ ਅਫੇਅਰ ਕਾਰਨ ਕਾਫੀ ਚਰਚਾ 'ਚ ਛਾਈ ਹੋਈ ਹੈ। ਸੁਸ਼ਮਿਤਾ ਸੇਨ ਦੀ ਜ਼ਿੰਦਗੀ ਵੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਅਤੇ ਇਹ ਸਾਰਾ ਬਦਲਾਅ ਉਨ੍ਹਾਂ ਦੇ ਪ੍ਰੇਮੀ ਕਾਰਨ ਆਇਆ ਹੈ, ਜੋ ਉਨ੍ਹਾਂ ਦੀ ਜ਼ਿੰਦਗੀ 'ਚ ਆਏ ਹਨ। ਜਦੋਂ ਦੀ ਸੁਸ਼ਮਿਤਾ ਸੇਨ ਦੀ ਦੋਸਤੀ ਉਸ ਨਾਲ ਹੋਈ ਹੈ, ਉਦੋਂ ਤੋਂ ਹੀ ਸੁਸ਼ਮਿਤਾ ਦੀ ਜ਼ਿੰਦਗੀ ਕੁਝ ਬਦਲੀ-ਬਦਲੀ ਨਜ਼ਰ ਆ ਰਹੀ ਹੈ। ਉਹ ਕਦੇ ਸ਼ਾਇਰੀ ਕਰਨ ਲੱਗ ਜਾਂਦੀ ਹੈ ਅਤੇ ਕਦੇ ਖੁਦ ਨੂੰ ਫਿੱਟ ਰੱਖਣ ਲਈ ਜਿਮ 'ਚ ਪਸੀਨਾ ਵਹਾਉਂਦੀ ਨਜ਼ਰ ਆਉਂਦੀ ਹੈ। ਹੁਣ ਉਨ੍ਹਾਂ ਨੂੰ ਸ਼ਾਇਰੀ ਦਾ ਸ਼ੌਕ ਜਾਗਿਆ ਹੈ ਅਤੇ ਇਸਦੇ ਨਾਲ ਹੀ ਉਹ ਕੱਥਕ ਸਿੱਖਣ ਲਈ ਵੀ ਪਸੀਨਾ ਵਹਾਅ ਰਹੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਦੋ ਵੀਡੀਓਜ਼ ਸ਼ੇਅਰ ਕੀਤੇ ਹਨ। ਇਕ ਵੀਡੀਓ 'ਚ ਉਨ੍ਹਾਂ ਦੀ ਸ਼ਾਇਰੀ ਦੀ ਆਡੀਓ ਹੈ ਅਤੇ ਦੂਜੀ ਵੀਡੀਓ 'ਚ ਉਹ ਕੱਥਕ ਡਾਂਸ ਲਈ ਮਿਹਨਤ ਕਰਦੀ ਨਜ਼ਰ ਆ ਰਹੀ ਹੈ। 

 
 
 
 
 
 
 
 
 
 
 
 
 
 

#12345 🎵😁💃🏻 A simple count that can lead to such happiness, poise, awareness, balance, rhythm & grace😍❤️👏😀 This beautiful soul @pritam_shikhare who I consider as both my Maa & Guru, always takes me back to basics, a source that is pure & divinely childlike!!😇😍💃🏻 A place where I twirl & laugh, dancing with abandonment to the sound of 12345!!!😄💃🏻🎵❤️ I love you Pritam Maa, keep spreading your infectious positive energies, the world needs it!!!🙏😍😇 #sharing #happiness #love #ayearofcelebrations #25years #missuniverse1994 #india🇮🇳 ❤️I love you guys!!!!😍

A post shared by Sushmita Sen (@sushmitasen47) on Jan 8, 2019 at 11:36am PST


ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਸੁਸ਼ਮਿਤਾ ਸੇਨ ਦਾ ਇਕ ਵੀਡਿਓ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਣਿਆ ਸੀ, ਜਿਸ 'ਚ ਉਹ ਆਪਣੇ ਬੁਆਏ ਫਰੈਂਡ ਨਾਲ ਪੁਸ਼ ਅਪਸ ਕਰਦੇ ਦਿਖਾਈ ਦਿੱਤੇ ਸਨ ਪਰ ਹੁਣ ਉਨ੍ਹਾਂ ਨੇ ਮੁੜ ਤੋਂ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੇ ਹਨ।

 
 
 
 
 
 
 
 
 
 
 
 
 
 

By #unknown ❤️ These beautiful #verses #shayari was sent to me by my #friend & #jktt @aaradhikachopra 😍💃🏻 I so fell in love with it, had to share it with you...my way!!!😉❤️🎵#sharing #inspiration #poetry #love #happiness #yourstruly #ayearofcelebrations #25yrs #missuniverse1994 #india🇮🇳 💃🏻❤️I love you guys!!!!💋

A post shared by Sushmita Sen (@sushmitasen47) on Jan 9, 2019 at 12:36pm PST


Edited By

Sunita

Sunita is news editor at Jagbani

Read More