ਸੁਸ਼ਮਿਤਾ ਸੇਨ ਨੇ ਬੁਆਏਫਰੈਂਡ ਰੋਹਮਨ ਨਾਲ ਇੰਝ ਖੁੱਲ੍ਹੇਆਮ ਕੀਤਾ ਪਿਆਰ ਦਾ ਇਜ਼ਹਾਰ

3/17/2019 10:31:00 AM

ਜਲੰਧਰ(ਬਿਊਰੋ)— ਸੁਸ਼ਮਿਤਾ ਸੇਨ ਇਨੀਂ ਦਿਨੀਂ ਆਪਣੇ ਬੁਆਏ ਫਰੈਂਡ ਰੋਹਮਾਨ ਨੂੰ ਲੈ ਕੇ ਸੁਰਖੀਆਂ 'ਚ ਹੈ। ਰੋਹਮਾਨ ਸ਼ਾਲ ਨੂੰ ਉਹ ਪਿਛਲੇ ਕਈ ਮਹੀਨਿਆਂ ਤੋਂ ਡੇਟ ਕਰ ਰਹੀ ਹੈ। ਦੋਨ੍ਹਾਂ 'ਚ ਆਪਸੀ ਸਮਝਦਾਰੀ ਅਤੇ ਪਿਆਰ ਹੈ।
PunjabKesari
ਹਾਲ ਹੀ 'ਚ ਸੁਸ਼ਮਿਤਾ ਸੇਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਸ 'ਚ ਉਹ ਆਪਣੇ ਬੁਆਏ ਫਰੈਂਡ ਨਾਲ ਪਿਆਰ ਜਤਾ ਰਹੀ ਹੈ।
PunjabKesari
ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ 'ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ।
PunjabKesari
ਦੋਵਾਂ ਦੀ ਮੁਲਾਕਾਤ 2018 'ਚ ਇਕ ਫੈਸ਼ਨ ਸ਼ੋਅ 'ਚ ਹੋਈ ਸੀ ਅਤੇ ਇਸੇ ਦੌਰਾਨ ਹੀ ਦੋਵਾਂ 'ਚ ਵਧੀਆ ਦੋਸਤੀ ਹੋ ਗਈ ।
PunjabKesari
ਹੁਣ ਹੌਲੀ ਹੌਲੀ ਇਹ ਦੋਸਤੀ ਪਿਆਰ 'ਚ ਬਦਲ ਰਹੀ ਹੈ ।ਰੋਹਮਾਨ ਸੁਸ਼ਮਿਤਾ ਹੀ ਨਹੀਂ ਉਨ੍ਹਾਂ ਦੀ ਧੀ ਦੀ ਵੀ ਪੂਰੀ ਕੇਅਰ ਕਰਦੇ ਹਨ।
PunjabKesari
ਪ੍ਰੋਫੈਸ਼ਨਲ ਦੀ ਗੱਲ ਕਰੀਏ ਤਾਂ ਸੁਸ਼ਮਿਤਾ ਫਿਰ ਤੋਂ ਫਿਲਮਾਂ 'ਚ ਵਾਪਸੀ ਨੂੰ ਤਿਆਰ ਹੈ। ਸਾਲ 1996 'ਚ 'ਦਸਤਕ' ਫਿਲਮ ਨਾਲ ਉਨ੍ਹਾਂ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News