ਦੀਵਾਲੀ ਪਾਰਟੀ 'ਚ ਬੁਆਏਫ੍ਰੈਂਡ ਦੇ ਹੱਥਾਂ 'ਚ ਹੱਥ ਪਾਈ ਦਿਸੀ ਸੁਸ਼ਮਿਤਾ

Thursday, November 8, 2018 12:56 PM

  ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦੇ ਪਿਆਰ ਦੇ ਚਰਚੇ ਅੱਜਕਲ ਬੀ-ਟਾਊਨ ਦਾ ਹੌਟ ਵਿਸ਼ਾ ਬਣੇ ਹੋਏ ਹਨ। ਜੂਨ ਮਹੀਨੇ ਤੱਕ ਉਹ ਰਿਤਿਕ ਭਸੀਨ ਨਾਲ ਰਿਲੇਸ਼ਨਸ਼ਿੱਪ 'ਚ ਸੀ ਪਰ ਹੁਣ ਉਹ ਮਾਡਲ ਰੋਹਮਨ ਸ਼ੌਲ ਨੂੰ ਡੇਟ ਕਰ ਰਹੀ ਹੈ।

  PunjabKesari

  ਹਾਲ ਹੀ 'ਚ ਇਹ ਜੋੜੀ ਪ੍ਰਦੀਪ ਗੁਹਾ ਦੀ ਦੀਵਾਲੀ ਪਾਰਟੀ 'ਚ ਦਿਸੀ।

  PunjabKesari

  ਇਸ ਮੌਕੇ ਇਹ ਦੋਵੇਂ ਇਕ-ਦੂਜੇ ਦੇ ਹੱਥਾਂ 'ਚ ਹੱਥ ਪਾਈ ਨਜ਼ਰ ਆਏ।

  PunjabKesari

  ਇਸ ਮੌਕੇ ਇਨ੍ਹਾਂ ਦੋਹਾਂ ਕੈਮਿਸਟਰੀ ਬੇਹੱਦ ਹੌਟ ਤੇ ਖੂਬਸੂਰਤ ਲੱਗ ਰਹੀ ਸੀ।

  PunjabKesari

  ਦੱਸ ਦੇਈਏ ਕਿ ਹੁਣ ਤੱਕ ਇਨ੍ਹਾਂ ਦੋਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ, ਜੋ ਇਨ੍ਹਾਂ ਦੇ ਪਿਆਰ ਦਾ ਇਜ਼ਹਾਰ ਕਰ ਰਹੀਆਂ ਹਨ।

  PunjabKesari

  PunjabKesari


  About The Author

  Chanda

  Chanda is content editor at Punjab Kesari