ਧੀਆਂ ਸਾਹਮਣੇ ਪ੍ਰੇਮੀ ਨਾਲ ਰੋਮਾਂਟਿਕ ਹੁੰਦੀ ਦਿਸੀ ਸੁਸ਼ਮਿਤਾ ਸੇਨ, ਦੇਖੋ ਤਸਵੀਰਾਂ

Friday, November 9, 2018 10:16 AM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਅੱਜਕਲ ਆਪਣੇ ਤੋਂ 15 ਸਾਲ ਛੋਟੇ ਮਾਡਲ ਰੋਹਮਨ ਸ਼ੌਲ ਨੂੰ ਡੇਟ ਕਰ ਰਹੀ ਹੈ। ਰੋਹਮਨ ਦੀ ਟਿਊਨਿੰਗ ਸਿਰਫ ਸੁਸ਼ਮਿਤਾ ਨਾਲ ਹੀ ਨਹੀਂ ਬਲਕਿ ਉਨ੍ਹਾਂ ਦੀਆਂ ਦੋਵੇਂ ਗੋਦ ਲਈਆਂ ਬੇਟੀਆਂ ਨਾਲ ਵੀ ਵਧੀਆ ਹੈ, ਜਿਸ ਨੂੰ ਤੁਸੀਂ ਇੱਥੇ ਦੇਖ ਸਕਦੇ ਹੋ।

PunjabKesari

ਜੀ ਹਾਂ, ਹਾਲ ਹੀ 'ਚ ਦੀਵਾਲੀ ਦੇ ਖਾਸ ਮੌਕੇ ਸੁਸ਼‍ਮਿਤਾ ਨੇ ਆਪਣੇ ਇੰਸ‍ਟਾਗ੍ਰਾਮ ਅਕਾਊਂਟ 'ਤੇ ਕੁਝ ਤਸ‍ਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੁਆਏਫ੍ਰੈਂਡ ਰੋਹਮਨ ਅਤੇ ਦੋਹਾਂ ਬੇਟੀਆਂ ਨਾਲ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

“Music is a #vibration of happiness”❤️💃🏻😀To witness Renee & her #Guruji do their #riyaz is just magical!!👏😊❤️ And Guruji on his part, makes sure EVERYONE sings😄🙏 So, @rohmanshawl (who already sings beautifully ❤️) & yours truly also share in the happiness!!! 😍💃🏻🎵 Alisah decided to be incharge of #applause 😅❤️ proud of you Renee Shona, May you always have a #song in your heart, with the courage to sing it!!👏😍👍#sharing #happiness #music #feeling #bliss 💋I love you guys!!!😀😘

A post shared by Sushmita Sen (@sushmitasen47) on Oct 28, 2018 at 11:01am PDT

ਦੀਵਾਲੀ 'ਤੇ ਸੁਸ਼ਮਿਤਾ ਸੇਨ ਦਾ ਪਰਿਵਾਰ ਪੂਰਾ ਬੇਹੱਦ ਖੁਸ਼ਹਾਲ ਨਜ਼ਰ ਆਇਆ।

 
 
 
 
 
 
 
 
 
 
 
 
 
 

😄😍❤️ HAPPY DIWALI 🎉🎵💃🏻 Here’s wishing you & all your loved ones a blessed festive season!!!😇❤️💃🏻Thank you @pritam_shikhare @nupur_popeye & uncle for inviting us home & treating us to the BEST meal ever!!! ❤️🙏😍 true spirit of #diwali #family #friends #celebrations #happiness & our little dancing Buddha 😄💃🏻🎵 I love you guys!!!!❤️

A post shared by Sushmita Sen (@sushmitasen47) on Nov 6, 2018 at 11:30am PST

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਸ਼ਮਿਤਾ ਦੀਆਂ ਰੋਹਮਨ ਨਾਲ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ।


Edited By

Chanda Verma

Chanda Verma is news editor at Jagbani

Read More