Pics: ਹੌਟਨੈੱਸ ਨਾਲ ਸੋਸ਼ਲ ਮੀਡੀਆ ''ਤੇ ਗਰਮੀ ਵਧਾ ਰਹੀ ਹੈ ''ਰੌਡੀਜ਼'' ਦੀ ਮੁਕਾਬਲੇਬਾਜ਼ ਦੀ ਖੂਬਸੂਰਤੀ

5/14/2017 5:36:03 PM

ਮੁੰਬਈ— ਐੱਮ ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ ''ਰੌਡੀਜ਼'' ਨੇ ਇੰਡਸਟਰੀ ਨੂੰ ਕਈ ਚਿਹਰੇ ਦਿੱਤੇ ਹਨ, ਜਿਹੜੇ ਅੱਜ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ''ਚ ਸ਼ਾਮਲ ਹਨ। ਫਿਰ ਭਾਵੇਂ ਉਹ ਫਿਲਮਾਂ ਤੇ ਟੀ. ਵੀ. ''ਚ ਐਕਟਿੰਗ ਕਰਨ ਵਾਲੇ ਰਣਵਿਜੇ ਹੋਣ ਜਾਂ ਟੀ. ਵੀ. ਰਿਐਲਿਟੀ ਸ਼ੋਅ ''ਬਿੱਗ ਬੌਸ'' ਜਿੱਤ ਚੁੱਕੇ ਪ੍ਰਿੰਸ ਨਰੂਲਾ। ਇਸ ਤੋਂ ਇਲਾਵਾ ''ਰੌਡੀਜ਼'' ''ਚ ਸ਼ਿਰਕਤ ਕਰ ਚੁੱਕੀਆਂ ਲੜਕੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ। ਖੂਬਸੂਰਤੀ ਤੋਂ ਇਲਾਵਾ ਬੇਬਾਕ ਐਟੀਟਿਊਡ ਰੱਖਣ ਲਈ ਵੀ ਇਨ੍ਹਾਂ ਲੜਕੀਆਂ ਦਾ ਨਾਂ ਲਿਆ ਜਾਂਦਾ ਰਿਹਾ ਹੈ। ਅਜਿਹੀ ਹੀ ਹੈ ਐੱਮ ਟੀ. ਵੀ. ਰੌਡੀਜ਼ 6 ਦੀ ਮੁਕਾਬਲੇਬਾਜ਼ ਰਹਿ ਚੁੱਕੀ ਸੁਜ਼ਾਨਾ ਮੁਖਰਜੀ।
ਸੁਜ਼ਾਨਾ ਰੌਡੀਜ਼ ਦੇ ਛੇਵੇਂ ਸੀਜ਼ਨ ''ਚ ਨਜ਼ਰ ਆਈ ਸੀ। ਸੁਜ਼ਾਨਾ ਕਾਫੀ ਖੂਬਸੂਰਤ ਹੈ। ਉਸ ਦੀ ਖੂਬਸੂਰਤੀ ਅਜਿਹੀ ਹੈ ਕਿ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਲਏ। ਨਿੱਤ ਦਿਨ ਸੁਜ਼ਾਨਾ ਇੰਸਟਾਗ੍ਰਾਮ ''ਤੇ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰਦੀ ਰਹਿੰਦੀ ਹੈ। ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਸੁਜ਼ਾਨਾ ਦੇ ਉਹ ਖੂਬਸੂਰਤ ਅੰਦਾਜ਼, ਜਿਹੜੇ ਤੁਹਾਡਾ ਦਿਲ ਜਿੱਤ ਲੈਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News