ਅਸ਼ਲੀਲ ਤਰੀਕੇ ਨਾਲ ਸਵਾਮੀ ਓਮ ਨੇ ਕੀਤੀ ''Advertisement'', ਸ਼ੋਅ ਕੀਤੇ ਪ੍ਰਾਈਵੇਟ ਪਾਰਟਸ

Monday, May 15, 2017 1:15 PM
ਮੁੰਬਈ— ਰਿਐਲਿਟੀ ਸ਼ੋਅ ''ਬਿੱਗ ਬੌਸ 10'' ''ਚ ਚਰਚਾ ''ਚ ਰਹਿ ਚੁੱਕੇ ਪ੍ਰਤੀਯੋਗੀ ਸਵਾਮੀ ਓਮ ਇੱਕ ਵਾਰ ਫਿਰ ਸੁਰਖੀਆਂ ਬਟੌਰ ਰਿਹਾ ਹੈ। ਇਸ ਵਾਰ ਉਸ ਨੇ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਬਾਬੇ ਦਾ ਨਵਾਂ ਰੂਪ ਸਾਹਮਣੇ ਆਇਆ ਹੈ। ਪਿਛਲੇ ਕੁਝ ਦਿਨ ਪਹਿਲਾਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ, ਜਿਨ੍ਹਾਂ ''ਚ ਉਹ ਇੱਕ ਮਾਡਲ ਨੂੰ ਯੋਗਾ ਸਿਖਾਉਂਦਾ ਨਜ਼ਰ ਆਇਆ ਸੀ ਪਰ ਇਸ ਵਾਰ ਸਵਾਮੀ ਓਮ ਸਾਰੀ ਸ਼ਰਮ ਘੋਲ ਕੇ ਪੀ ਗਿਆ।
ਦੱਸਣਯੋਗ ਹੈ ਕਿ ਇਨੀ ਦਿਨੀਂ ਸਵਾਮੀ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਿਸ ''ਚ ਉਹ ਬਰਾਅ ਦਾ ਵਿਗਿਆਪਨ ਕਰ ਰਿਹਾ ਹੈ। ਦੂਜੇ ਪਾਸੇ ਲੜਕੀ ਸ਼ਰੇਆਮ ਬ੍ਰਾਅ ਪਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ''ਚ ਸਵਾਮੀ ਓਮ ਦਾ ਕਹਿਣਾ ਹੈ ਕਿ ਇਹ ਲੜਕੀ ਬੇਹੱਦ ਸੁੰਦਰ ਹੈ ਪਰ ਇਹ ਬਰਾਅ ਪਾ ਕੇ ਹੋਰ ਸੁੰਦਰ ਲੱਗੇਗੀ। ਇਸ ਵੀਡੀਏ ਨੂੰ ਲੈ ਕੇ ਲੋਕਾਂ ਨੇ ਕੜੀ ਨਿੰਦਿਆ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਪਾਖੰਡੀ ਸਵਾਮੀ ਓਮ ''ਤੇ ਸਖਤ ਕਰਵਾਈ ਹੋਣੀ ਚਾਹੀਦੀ ਹੈ।