ਤਾਪਸੀ ਪਨੂੰ ਦੀ ''ਰਨਿੰਗ ਸ਼ਾਦੀ. ਕਾਮ'' 3 ਫਰਵਰੀ ਨੂੰ ਹੋਵੇਗੀ ਰਿਲੀਜ਼

12/4/2016 5:12:42 PM

ਮੁੰਬਈ—ਤਾਪਸੀ ਪਨੂੰ ਅਤੇ ਅਮਿਤ ਸਾਧ ਦੀ ਆਉਣ ਵਾਲੀ ਅਤੇ ਫਿਲਮ ਨਿਰਦੇਸ਼ਕ ਅਮਿਤ ਰਾਏ ਦੀ ਫਿਲਮ ''ਰਨਿੰਗ ਸ਼ਾਦੀ.ਕਾਮ'' ਅਗਲੇ ਸਾਲ 3 ਫਰਵਰੀ ਨੂੰ ਰਿਲੀਜ਼ ਹੋਵੇਗੀ।
ਤਾਪਸੀ ਨੇ ਟਵਿੱਟਰ ''ਤੇ ਇਹ ਖ਼ਬਰ ਦੱਸੀ। ਹਾਲਾਂਕਿ ਉਸ ਨੇ ਆਪਣੀ ਆਉਣ ਵਾਲੀ ਫਿਲਮ ''ਨਾਮ ਸ਼ਬਾਨਾ'' ਦੀ ਸ਼ੂਟਿੰਗ ਪੂਰੀ ਕੀਤੀ ਹੈ।
29 ਸਾਲਾ ਦੀ ਇਸ ਅਭਿਨੇਤਰੀ ਨੇ ਟਵੀਟ ਕੀਤਾ, ''''ਇਸ ਗੱਲ ਦੀ ਘੋਸ਼ਣਾ ਕਰਨ ''ਚ ਖੁਸ਼ੀ ਹੋ ਰਹੀ ਹੈ, ਜਲਦੀ ਹੀ ਤੁਹਾਨੂੰ ਪਤਾ ਚਲ ਜਾਵੇਗਾ ਕਿ ''ਪਿੰਕ'' ਲਈ ਮੇਰੀ ਚੋਣ ਕਿਸ ਕਾਰਨ ਹੋਈ ਸੀ। ਫਿਲਮ ''ਰਨਿੰਗ ਸ਼ਾਦੀ.ਕਾਮ'' 3 ਫਰਵਰੀ, 2017 ਨੂੰ ਰਿਲੀਜ਼ ਹੋਵੇਗੀ।''''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News