'ਪਿੰਕ' ਦੀ ਅਦਾਕਾਰਾ ਨੇ ਕਰਵਾਇਆ ਭੜਕਾਊ ਫੋਟੋਸ਼ੂਟ, ਤਸਵੀਰਾਂ ਦੇਖ ਹੋਵੋਗੇ ਮਦਹੋਸ਼

Thursday, October 12, 2017 4:52 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਨੇ 'MAXIM' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਤਾਪਸੀ ਨੇ ਇਹ ਫੋਟੋਸ਼ੂਟ 'MAXIM' ਦੇ ਅਕਤੂਬਰ ਮੁੱਦੇ ਲਈ ਕਰਵਾਇਆ ਹੈ। ਤਾਪਸੀ ਇਸ ਫੋਟੋਸ਼ੂਟ 'ਚ ਕਾਫੀ ਬੋਲਡ ਨਜ਼ਰ ਆ ਰਹੀ ਹੈ। ਤਾਪਸੀ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਜੁੜਵਾ 2' ਨੇ ਬਾਕਸ ਆਫਿਸ 'ਤੇ ਧਮਾਲ ਮਚਾਈ ਹੋਈ ਹੈ। ਫਿਲਮ ਨੇ 100 ਕਰੋੜ ਕਲੱਬ 'ਚ ਐਂਟਰੀ ਕਰ ਲਈ ਹੈ।

PunjabKesari
ਦੱਸਣਯੋਗ ਹੈ ਕਿ ਤਾਪਸੀ ਪਨੂੰ ਅਮਿਤਾਭ ਬੱਚਨ ਨਾਲ ਫਿਲਮ 'ਪਿੰਕ' 'ਚ ਨਜ਼ਰ ਆਈ ਸੀ, ਜਿਸ 'ਚ ਉਸ ਦੀ ਅਦਾਕਾਰੀ ਦੀ ਖੂਬ ਪ੍ਰਸ਼ੰਸਾਂ ਕੀਤੀ ਗਈ ਸੀ। ਬਾਲੀਵੁੱਡ 'ਚ ਉਸ ਨੇ ਫਿਲਮ 'ਚਸ਼ਮੇ ਬਦੂੱਰ' ਨਾਲ ਸ਼ੁਰੂਆਤ ਕੀਤੀ, ਜੋ ਕਿ ਇਕ ਕਾਮੇਡੀ ਫਿਲਮ ਸੀ ਪਰ ਆਪਣੀ 'ਪਿੰਕ' ਫਿਲਮ ਨਾਲ ਲੋਕਾਂ 'ਚ ਮਸ਼ਹੂਰ ਹੋਈ।

PunjabKesari