PICS: ਅਜੇ ਦੇਵਗਣ ਦੀ ਫਿਲਮ 'ਚ ਨਜ਼ਰ ਆਈ ਸੀ ਇਹ 'ਵੰਡਰ ਕਾਰ', ਹੁਣ ਅਜਿਹੀ ਹੋ ਗਈ ਹਾਲਤ

11/17/2017 5:15:48 PM

ਮੁੰਬਈ(ਬਿਊਰੋ)— ਸਾਲ 2004 'ਚ ਅਜੇ ਦੇਵਗਣ ਦੀ ਫਿਲਮ ਆਈ ਸੀ, ਜਿਸ 'ਚ ਇਹ ਬੇਮਿਸਾਲ ਕਾਰ 'ਟਾਰਜ਼ਨ: ਦੀ ਵੰਡਰ ਕਾਰ' ਦੇਖਣ ਨੂੰ ਮਿਲੀ ਸੀ। ਫਿਲਮ ਭਾਵੇਂ ਲੋਕਾਂ ਨੂੰ ਨਾ ਪਸੰਦ ਆਈ ਹੋਵੇ ਪਰ ਫਿਲਮ 'ਚ ਇਸਤੇਮਾਲ ਕੀਤੀ ਗਈ ਕਾਰ ਲੋਕਾਂ ਨੂੰ ਅੱਜ ਵੀ ਯਾਦ ਹੈ।

PunjabKesari

ਅੱਜ ਉਸ ਕਾਰ ਦੀ ਹਾਲਤ ਦੇਖ ਤੁਸੀਂ ਉਸ ਨੂੰ ਪਛਾਣ ਨਹੀਂ ਪਾਓਗੇ। ਫਿਲਮ 'ਟਾਰਜ਼ਨ: ਦੀ ਵੰਡਰ ਕਾਰ' ਹੁਣ ਕਬਾੜ 'ਚ ਪਈ ਹੋਈ ਹੈ। ਇਕ ਫੇਸਬੁੱਕ ਯੂਜ਼ਰ ਨੇ ਇਸ ਨੂੰ ਲੱਭ ਲਿਆ ਹੈ। ਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

PunjabKesari

ਅਜਿਹਾ ਕਿਹਾ ਜਾ ਰਿਹਾ ਹੈ ਕਿ ਫਿਲਮ ਦੇ ਫਲਾਪ ਹੋ ਜਾਣ ਤੋਂ ਬਾਅਦ ਇਹ ਗੱਡੀ ਅੱਜ ਤੱਕ ਮਾਰਕਿਟ 'ਚ ਲਾਂਚ ਨਹੀਂ ਪੋ ਪਾਈ ਤੇ ਇਸੇ ਕਾਰਨ ਉਸ ਦੀ ਹਾਲਤ ਖਰਾਬ ਹੋ ਗਈ ਹੈ।

PunjabKesari

ਜ਼ਿਕਰਯੋਗ ਹੈ ਕਿ ਬਾਲੀਵੁੱਡ 'ਚ ਕਈ ਫਿਲਮਾਂ ਰਿਲੀਜ਼ ਹੁੰਦੀਆਂ ਹਨ, ਜਿਨ੍ਹਾਂ 'ਚੋਂ ਕਈ ਫਲਾਪ ਹੁੰਦੀਆਂ ਹਨ ਤੇ ਕਈ ਹਿੱਟ ਹੁੰਦੀਆਂ ਹਨ।

PunjabKesari

ਪਰ ਇਸ ਦੇ ਬਾਵਜੂਦ ਕੁਝ ਖਾਸ ਚੀਜ਼ਾਂ ਧਿਆਨ 'ਚ ਰਹਿੰਦੀਆਂ ਹਨ। ਉਸੇ 'ਚ ਸ਼ਾਇਦ ਇਹ ਕਾਰ ਵੀ ਆਉਂਦੀ ਹੈ, ਜਿਸ ਨੂੰ ਸ਼ਾਇਦ ਲੋਕ ਭੁੱਲ ਗਏ ਹਨ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News