PICS : ਕਰੀਅਰ ਅਤੇ ਲਵ ਅਫੇਅਰ ਦਾ ਆਨੰਦ ਮਾਣ ਰਹੀ ਹੈ ਹੌਟ ਹਸੀਨਾ ਟੇਲਰ ਸਵਿਫਟ

7/3/2018 4:12:57 PM

ਲਾਸ ਏਂਜਲਸ (ਬਿਊਰੋ)— ਪੌਪ ਸਟਾਰ ਟੇਲਰ ਸਵਿਫਟ ਆਪਣੇ ਪੇਸ਼ੇ ਅਤੇ ਨਿੱਜੀ ਜ਼ਿੰਦਗੀ ਤੋਂ ਕਾਫੀ ਖੁਸ਼ ਹੈ। ਉਹ ਆਪਣੇ 'ਰੈਪਯੂਟੇਸ਼ਨ ਟੂਰ' ਦੀ ਸਫਲਤਾ ਨੂੰ ਸੈਲੀਬ੍ਰੇਟ ਕਰ ਰਹੀ ਹੈ ਅਤੇ ਪ੍ਰੇਮੀ ਜੋ ਐਲਵਿਨ ਨਾਲ ਸੰਬੰਧਾਂ ਨੂੰ ਲੈ ਕੇ ਵੀ ਬੇਹੱਦ ਖੁਸ਼ ਹੈ।

PunjabKesari

ਉਹ ਆਪਣੇ ਟੂਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਅਤੇ ਅਮਰੀਕਾ 'ਚ ਆਪਣੇ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।

PunjabKesari

ਟੇਲਰ ਮਈ ਤੋਂ ਆਪਣੇ ਟੂਰ ਦੇ ਸਿਲਸਿਲੇ 'ਚ ਘੁੰਮ ਰਹੀ ਹੈ।

PunjabKesari

ਟੂਰ ਦੌਰਾਨ ਸਟੇਡੀਅਮ 'ਚ ਲਗਭਗ 59, 517 ਪ੍ਰਸ਼ੰਸਕ ਮੌਜੂਦ ਸਨ।

PunjabKesari

ਆਪਣੀਆਂ ਬੋਲਡ ਅਤੇ ਹੌਟ ਤਸਵੀਰਾਂ ਨਾਲ ਉਹ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਖਿੱਚੀ ਰੱਖਦੀ ਹੈ।

PunjabKesari

ਕਰੀਅਰ ਅਤੇ ਪਿਆਰ ਦੇ ਮਾਮਲੇ 'ਚ ਉਹ ਸਹੀ ਸਥਾਨ 'ਤੇ ਹੈ। ਉਨ੍ਹਾਂ ਕੋਲ ਬਿਹਤਰੀਨ ਅਤੇ ਬੇਹੱਦ ਸੁਪੋਰਟਿਵ ਪ੍ਰੇਮੀ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News