Independence : ਦੇਸ਼ ਭਗਤੀ ਨਾਲ ਭਰੇ ਨੇ ਫਿਲਮਾਂ ਦੇ ਡਾਇਲਾਗਸ, ਜੋ ਖੜ੍ਹੇ ਕਰਦੈ ਰੌਂਗਟੇ

8/15/2019 11:51:46 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਆਪਣੀਆਂ ਹਰੇਕ ਤਰ੍ਹਾਂ ਦੀ ਜੌਨਰ ਦੀਆਂ ਫਿਲਮਾਂ ਲਈ ਪ੍ਰਸਿੱਧ ਹੈ। ਅਜਿਹਾ ਹੀ ਇਕ ਜੌਨਰ ਹੈ ਦੇਸ਼ ਭਗਤੀ ਦੀਆਂ ਫਿਲਮਾਂ ਦਾ। ਸਵਤੰਤਰਤਾ ਦਿਵਸ ਦੇ ਖਾਸ ਮੌਕੇ 'ਤੇ ਆਓ ਨਜ਼ਰ ਮਾਰਦੇ ਹਾਂ ਦੇਸ਼ ਭਗਤੀ ਦੀਆਂ ਅਜਿਹੀਆਂ ਹੀ ਫਿਲਮਾਂ ਦੇ ਡਾਇਲਾਗਸ 'ਤੇ, ਜੋ ਅੱਜ ਵੀ ਦਰਸ਼ਕਾਂ ਦੇ ਰੌਂਗਟੇ ਖੜ੍ਹੇ ਕਰ ਦਿੰਦੀਆਂ ਹਨ।

ਫਿਲਮ 'ਸ਼ੌਰਯ ਮੇਂ ਕੇ. ਕੇ. ਮੇਨਨ' — 'ਬਾਰਡਰ ਪਰ ਮਰਨੇ ਸੇ ਜ਼ਿਆਦਾ ਬੜਾ ਨਸ਼ਾ ਕੋਈ ਨਹੀਂ ਹੈ।'

PunjabKesari

'ਚੱਕ ਦੇ ਇੰਡੀਆ' 'ਚ ਸ਼ਾਹਰੁਖ ਖਾਨ — ਮੁਝੇ ਸਟੇਟਸ ਕੇ ਨਾਮ ਨਾ ਸੁਨਾਈ ਦੇਤੇ ਹੈਂ ਨਾ ਦਿਖਾਈ ਦੇਤੇ ਹੈਂ। ਸਿਰਫ ਏਕ ਮੁਲਕ ਕਾ ਨਾਮ ਸੁਣਾਈ ਦੇਤਾ ਹੈ — ਇੰਡੀਆ

PunjabKesari

'ਗਦਰ' 'ਚ ਸੰਨੀ ਦਿਓਲ — 'ਅਸ਼ਰਫ ਅਲੀ! ਆਪਕਾ ਪਾਕਿਸਤਾਨ ਜ਼ਿੰਦਾਬਾਦ ਹੈ, ਇਸ ਸੇ ਹਮੇਂ ਕੋਈ ਏਤਰਾਜ਼ ਨਹੀਂ ਲੇਕਿਨ ਹਮਾਰਾ ਹਿੰਦੂਸਤਾਨ ਜ਼ਿੰਦਾਬਾਦ ਹੈ, ਜ਼ਿੰਦਾਬਾਦ ਥਾ ਔਰ ਜ਼ਿੰਦਾਬਾਦ ਰਹੇਗਾ!'

PunjabKesari

'ਨਮਸਤੇ ਲੰਦਨ' 'ਚ ਅਕਸ਼ੈ ਕੁਮਾਰ — 'ਐਸੀ ਸੱਭਿਅਤਾ ਜਿਸਮੇਂ ਏਕ ਕੈਥੋਲਿਕ ਔਰਤ ਪ੍ਰਧਾਨਮੰਤਰੀ ਕੀ ਕੁਰਸੀ, ਏਕ ਸਿੱਖ ਕੇ ਲੀਏ ਛੋਡ ਦੇਤੀ ਹੈ ਔਰ ਏਕ ਸਿੱਖ ਪ੍ਰਧਾਨਮੰਤਰੀ ਦੀ ਸ਼ਪਥ ਏਕ ਮੁਸਲਿਮ ਰਾਸ਼ਟਰਪਤੀ ਸੇ ਲੇਤਾ ਹੈ, ਉਸ ਦੇਸ਼ ਦੀ ਬਾਗਡੋਰ ਸੰਭਾਲਨੇ ਕੇ ਲੀਏ, ਜਿਸ ਮੇਂ 80 ਪ੍ਰਤੀਸ਼ਤ ਲੋਕ ਹਿੰਦੂ ਹੈ।'

PunjabKesari

'ਲਕਸ਼ਯ' 'ਚ ਰਿਤਿਕ ਰੌਸ਼ਨ — 'ਯੇ ਇੰਡੀਅਨ ਆਰਮੀ ਹੈ, ਹਮ ਦੁਸ਼ਮਣੀ ਮੇਂ ਭੀ ਏਕ ਸ਼ਰਾਫਤ ਰੱਖਤੇ ਹੈਂ।' 

PunjabKesari

'ਸਵਦੇਸ਼' 'ਚ ਸ਼ਾਹਰੁਖ ਖਾਨ —'ਮੈਂ ਨਹੀਂ ਮਾਨਤਾ ਕਿ ਹਮਾਰਾ ਦੇਸ਼ ਦੁਨੀਆ ਕਾ ਸਭਸੇ ਮਹਾਨ ਦੇਸ਼ ਹੈ ਲੇਕਿਨ ਯੇ ਜ਼ਰੂਰ ਮਾਨਤਾ ਹੂੰ ਕਿ ਹਮਮੇਂ ਕਾਬੀਲੀਅਤ ਹੈ, ਤਾਕਤ ਹੈ ਇਸ ਦੇਸ਼ ਨੂੰ ਮਹਾਨ ਬਣਾਨੇ ਕੀ। ਹਮ ਆਪਸ ਮੇਂ ਲੜਤੇ ਰਹਿਤੇ ਹੈਂ, ਜਬਕਿ ਹਮੇਂ ਲੜਨਾ ਚਾਹੀਏ ਅਸਿੱਖਿਆ ਕੇ ਖਿਲਾਫ, ਬੜਤੀ ਹੁਈ ਆਬਾਦੀ ਕੇ ਖਿਲਾਫ, ਭ੍ਰਿਸ਼ਟਾਚਾਰ ਕੇ ਖਿਲਾਫ।'

PunjabKesari

'ਬਾਰਡਰ' 'ਚ ਸੁਨੀਲ ਸ਼ੈੱਟੀ — 'ਹਮ ਤੋ ਕਿਸੀ ਦੂਸਰੇ ਕੀ ਧਰਤੀ ਪਰ ਨਜ਼ਰ ਭੀ ਨਹੀਂ ਡਾਲਤੇ ਲੇਕਿਨ ਇਤਨੇ ਨਾਲਾਇਕ ਬੱਚੇ ਭੀ ਨਹੀਂ ਹੈਂ ਕਿ ਕੋਈ ਹਮਾਰੀ ਧਰਤੀ ਮਾਂ ਪਰ ਨਜ਼ਰ ਡਾਲੇ ਔਰ ਹਮ ਚੁਪਚਾਪ ਦੇਖਤੇ ਰਹੇ।'

PunjabKesari

'ਰੰਗ ਦੇ ਬਸੰਤੀ' 'ਚ ਮਾਧਵਨ — 'ਦੂਰ ਸੇ ਕਮੈਂਟਰੀ ਦੇਣਾ ਬਹੁਤ ਆਸਾਨ ਹੋਤਾ ਹੈ। ਦੂਸਰੋਂ ਕੋ ਗਾਲੀ ਦੇਣਾ ਔਰ ਭੀ ਆਸਾਨ। ਅਗਰ ਤੁਮਹੇਂ ਇਤਨੀ ਪ੍ਰੌਬਲਬ ਹੈ ਤੋ ਤੁਮ ਬਦਲੋ ਨਾ ਕਿ ਦੇਸ਼ ਕੋ। ਯੇ ਤੁਮਹਾਰਾ ਭੀ ਦੇਸ਼ ਹੈ। ਪਾਲੀਟਿਕਸ (ਰਾਜਨੀਤੀ) ਜੁਆਇਨ ਕਰੋ, ਪੁਲਸ ਯਾ ਆਈ. ਏ. ਐੱਸ. 'ਚ ਭਰਤੀ ਹੋ ਜਾਓ, ਬਦਲੋ ਚੀਜ਼ਾਂ ਕੋ ਲੇਕਿਨ ਤੁਮ ਨਹੀਂ ਕਰੋਗੇ। ਮੈਂ ਬਤਾਊ ਕਿਉਂ? ਕਿਉਂਕਿ ਘਰ ਕੀ ਸਫਾਈ ਮੇਂ ਹਾਥ ਗੰਦੇ ਕਿਉਂ ਕਰੇਂ? ਅਗਰ ਇਤਨੀ ਹਿੰਮਤ ਹੈ, ਤੋ ਆਗੇ ਬੜੋ। ਬਦਲੋ ਇਸ ਦੇਸ਼ ਦਾ ਫਿਊਚਰ।'

PunjabKesari

'ਦਿ ਲੀਜੇਂਡ ਆਫ ਭਗਤ ਸਿੰਘ' 'ਚ ਅਜੇ ਦੇਵਗਨ — 'ਆਪ ਨਮਕ ਕਾ ਹਕ ਅਦਾ ਕੀਜੀਏ, ਮੈਂ ਮਿੱਟੀ ਕਾ ਹੱਕ ਅਦਾ ਕਰਤਾ ਹੂੰ।'

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News