ਮੋਨਾਲੀਸਾ ਤੋਂ ਅਮਰਪਾਲੀ ਤੱਕ ਬਿਨਾ ਮੇਕਅੱਪ ਦੇ ਅਜਿਹੀਆਂ ਨਜ਼ਰ ਆਉਂਦੀਆਂ ਹਨ ਇਹ ਸਟਾਰਜ਼

Thursday, May 18, 2017 11:39 AM
ਮੁੰਬਈ— ਭੋਜਪੁਰੀ ਫਿਲਮਾਂ ਦੀਆਂ ਫੀਮੇਲ ਸਟਾਰਜ਼ ਵੀ ਆਪਣੇ ਲੁੱਕ ਨੂੰ ਲੈ ਕੇ ਕਾਫੀ ਅਵੇਅਰ ਰਹਿੰਦੀਆਂ ਹਨ। ਇਨ੍ਹਾਂ ਦੇ ਲੁੱਕ ਨੂੰ ਬਿਹਤਰ ਬਣਾਉਣ ਲਈ ਮੇਕਅੱਪ ਆਰਟਿਸਟ ਕਾਫੀ ਮਹਿਨਤ ਕਰਦੇ ਹਨ। ਫਿਲਮਾਂ ਤੋਂ ਲੈ ਕੇ ਪਾਰਟੀਜ਼ ਅਤੇ ਇਵੇਂਟਸ ਲਈ ਇਹ ਅਦਾਕਾਰਾ ਮੇਕਅੱਪ ਦੀ ਪੂਰੀ ਪਰਤ ਚੜਾਉਂਦੀਆਂ ਹਨ। ਹਾਲਾਂਕਿ, ਕਈ ਵਾਰ ਬਿਨਾ ਮੇਕਅੱਪ ਪਛਾਨਣਾ ਕਾਫੀ ਮੁਸ਼ਕਿਲ ਹੁੰਦਾ ਹੈ। ਭਾਵੇਂ ਕਈ ਵਾਰ ਇਹ ਅਦਾਕਾਰਾ ਬਿਨਾ ਮੇਕਅੱਪ ਕੈਮਰੇ ''ਚ ਕੈਦ ਹੋ ਕੇ ਦਰਸ਼ਕਾਂ ਨੂੰ ਹੈਰਾਨ ਵੀ ਕਰ ਚੁੱਕੀਆਂ ਹਨ। ਅੱਜ ਤੁਹਾਨੂੰ ਅਜਿਹੀਆਂ ਹੀ ਅਦਾਕਾਰਾ ਦੀਆਂ ਬਿਨਾ ਮੇਕਅੱਪ ''ਤੇ ਤਸਵੀਰਾਂ ਅੱਗੇ ਦਿਖਾਵਾਂਗੇ।
ਮੋਨਾਲੀਸਾ (ਅੰਤਰਾ ਵਿਸਬਾਸ)
► 21 ਅਕਤੂਬਰ, 1982 ਨੂੰ ਪਟਨਾ ਦੀ ਬੰਗਾਲੀ ਪਰਿਵਾਰ ''ਚ ਜਨਮੀ ਮੋਨਾਲੀਸਾ ਦਾ ਅਸਲੀ ਨਾਂ ਅੰਤਰਾ ਬਿਸਵਾਸ ਹੈ। ਮੋਨਾਲੀਸਾ ਨੇ 17 ਜਨਵਰੀ , 2017 ਨੂੰ ''ਬਿੱਗ ਬੌਸ-10'' ''ਚ ਆਪਣੇ ਪ੍ਰੇਮੀ ਵਿਕ੍ਰਾਂਤ ਸਿੰਘ ਰਾਜਪੂਤ ਨਾਲ ਵਿਆਹ ਕਰ ਲਿਆ ਸੀ। ''ਬਿੱਗ ਬੌਸ'' ''ਚ ਮੋਨਾਲੀਸਾ ਦੀ ਲਾਈਫ ਕਾਫੀ ਕੰਟਰਵਰਸ਼ਲੀ ਰਹੀ ਹੈ।
2008 ''ਚ ਰੱਖਿਆ ਭੋਜਪੁਰੀ ਸਿਨੇਮਾ ''ਚ ਕਦਮ
► 2008 ''ਚ ਮੋਨਾਲੀਸਾ ਦੀ ਪਹਿਲੀ ਫਿਲਮ ''ਭੋਲੇ ਸ਼ੰਕਰ'' ਰਿਲੀਜ਼ ਹੋਈ। ਇਸ ਫਿਲਮ ''ਚ ਮਿਥੁਨ ਚੱਕਰਵਰਤੀ ਅਤੇ ਮਨੌਜ ਤਿਵਾਰੀ ਨੇ ਮੁੱਖ ਕਿਰਦਾਰ ਨਿਭਾਇਆ। ਮੋਨਾ ਹੁਣ ਤੱਕ 50 ਜ਼ਿਆਦਾ ਭੋਜਪੁਰੀ ਫਿਲਮਾਂ ''ਚ ਕੰਮ ਕਰ ਚੁੱਕੀ ਹੈ।
ਅਮਰਪਾਲੀ ਦੁਬੇ
► ਅਮਰਪਾਲੀ ਦੁਬੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਰਹਿਣ ਵਾਲੀ ਹੈ। ਇਨ੍ਹਾਂ ਨੇ ਕਾਫੀ ਘੱਟ ਸਮੇਂ ''ਚ ਭੋਜਪੁਰੀ ਦਰਸ਼ਕਾਂ ਦੇ ਵਿਚਕਾਰ ਆਪਣੀ ਪਛਾਣ ਬਣਾਈ। 2014 ''ਚ ਇਨ੍ਹਾਂ ਨੇ ਭੋਜਪੁਰੀ ਫਿਲਮਾਂ ''ਚ ਡੈਬਿਊ ਕੀਤਾ ਸਾ। ਫਿਲਮ ਦਾ ਨਾਮ ਸੀ ''ਨਿਰਹੁਆ ਹਿੰਦੁਸਤਾਨ'' ''ਚ ਕੰਮ ਕੀਤਾ। ਇਸ ਫਿਲਮ ''ਚ ਉਸ ਦੇ ਸਹਿ ਕਲਾਕਾਰ ਦਿਨੇਸ਼ ਯਾਦਵ ਸਨ।
ਰਾਣੀ ਚੈਟਰਜ਼ੀ
► ਰਾਣੀ ਚੈਟਰਜ਼ੀ ਭੋਜਪੁਰੀ ਫਿਲਮਾਂ ਦੀ ਮਸ਼ਹੂਰ ਹੀਰੋਇਨ ਸੀ ਅਤੇ ਉਹ ਮੁੰਬਈ ਦੀ ਰਹਿਣ ਵਾਲੀ ਹੈ। ਉਸ ਦੀ ਡੈਬਿਊ ਫਿਲਮ ''ਸਸੁਰਾ ਬੜਾ ਪਾਈਸੇਵਾਲਾ'' 2003 ''ਚ ਆਈ ਇਹ ਫਿਲਮ ਭੋਜਪੁਰੀ ਬਲਾਕਬਾਸਟਰ ਰਹੀ ਸੀ। ਇਸ ਫਿਲਮ ''ਚ ਉਸ ਦੇ ਹੀਰੋ ਸਨ ਮਨੌਜ ਤਿਵਾਰੀ।
ਕਾਜਲ ਰਘਵਾਨੀ
► ਕਾਜਲ ਨੇ ਸਾਲ 2013 ''ਚ ਭੋਜਪੁਰੀ ਫਿਲਮ ''ਰਾਹੀ'' ਨਾਲ ਡੈਬਿਊ ਕੀਤਾ ਸੀ। ਇਹ ਮੂਲ ਰੂਪ ਨਾਲ ਬਿਹਾਰ ਦੀ ਰਹਿਣ ਵਾਲੀ ਹੈ। ਕਾਜਲ ਰਘਵਾਨੀ ਇਕ ਫਿਲਮ ਦੇ 4 ਤੋਂ 6 ਲੱਖ ਰੁਪਏ ਦਾ ਚਾਰਜ ਕਰਦੀ ਹੈ।
ਪਾਖੀ ਹੇਗੜੇ
► ਪਾਖੀ ਹੇਗੜੇ ਮੁੰਬਈ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਸਟਾਰ ਦਿਨੇਸ਼ ਲਾਲ ਯਾਦਵ ਨਾਲ ਵਿਆਹ ਕੀਤਾ ਹੈ। ਪਾਖੀ ਭੋਜਪੁਰੀ ਦੇ ਨਾਲ-ਨਾਲ ਕੰਨੜ੍ਹ ਫਿਲਮਾਂ ''ਚ ਕੰਮ ਕਰਦੀ ਹੈ।
ਅੱਗੇ ਦੇਖੋ ਬਾਕੀ ਦੇ ਇਨ੍ਹਾਂ ਸਟਾਰਜ਼ ਦੀਆਂ ਤਸਵੀਰਾਂ