ਦੇਰ ਰਾਤ ਸੜਕਾਂ 'ਤੇ ਘੁੰਮਦੇ ਦਿਸੇ ਦਿਸ਼ਾ ਪਟਾਨੀ ਤੇ ਟਾਈਗਰ ਸ਼ਰਾਫ
12/14/2018 4:55:34 PM
ਮੁੰਬਈ(ਬਿਊਰੋ)— ਬਾਲੀਵੁੱਡ ਦੀ ਖੂਬਸੂਰਤ ਜੋੜੀ ਟਾਈਗਰ ਸ਼ਰਾਫ ਅਤੇ ਦਿਸ਼ਾ ਪਟਾਨੀ ਬੀਤੀ ਰਾਤ ਮੁੰਬਈ 'ਚ ਇਕੱਠੇ ਸਪਾਟ ਕੀਤੇ ਗਏ। ਜਿੱਥੇ ਇਸ ਜੋੜੀ ਦਾ ਪਿਆਰ ਭਰਿਆ ਅੰਦਾਜ਼ ਦੇਖਣ ਨੂੰ ਮਿਲਿਆ।
ਟਾਈਗਰ ਸ਼ਰਾਫ ਨੂੰ ਲੈ ਕੇ ਕੁਝ ਦਿਨ ਪਹਿਲਾਂ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਸਨ ਕਿ ਉਸ ਦਾ ਦਿਸ਼ਾ ਪਟਾਨੀ ਨਾਲ ਬ੍ਰੇਕਅੱਪ ਹੋ ਗਿਆ ਹੈ, ਜਿਸ ਤੋਂ ਬਾਅਦ ਦੋਵਾਂ ਦੇ ਫੈਨਜ਼ ਕਾਫੀ ਉਦਾਸ ਹੋ ਗਏ ਸਨ।
ਇਨ੍ਹਾਂ ਖਬਰਾਂ ਤੋਂ ਬਾਅਦ ਟਾਈਗਰ ਸ਼ਰਾਫ ਅਤੇ ਦਿਸ਼ਾ ਪਟਾਨੀ ਲਗਾਤਾਰ ਇਕੱਠੇ ਦੇਖੇ ਜਾ ਰਹੇ ਹਨ।
ਜੇਕਰ ਕੱਪੜਿਆਂ ਦੀ ਗੱਲ ਕਰੀਏ ਤਾਂ ਬਲੈਕ ਆਊਟਫਿੱਟ 'ਚ ਦਿਸ਼ਾ ਪਟਾਨੀ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਸੀ ਅਤੇ ਦੂਜੇ ਪਾਸੇ ਟਾਈਗਰ ਸ਼ਰਾਫ ਬਲੈਕ ਟੀ-ਸ਼ਰਟ ਅਤੇ ਜੀਨਸ 'ਚ ਕਾਫੀ ਹੈੱਡਸਮ ਨਜ਼ਰ ਆ ਰਹੇ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ