ਹੌਟਨੈੱਸ ਨਾਲ ਸੰਨੀ ਲਿਓਨ ਨੂੰ ਦੇ ਰਹੀ ਇਹ ਅਦਾਕਾਰਾ ਕੜੀ ਟੱਕਰ, ਬਿਕਨੀ ਤਸਵੀਰਾਂ ਨਾਲ ਫੈਲਾਈ ਸਨਸਨੀ

11/16/2017 1:03:56 PM

ਮੁੰਬਈ (ਬਿਊਰੋ)— ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਦਹਿਲੀਜ਼' ਨਾਲ ਮਸ਼ਹੂਰ ਹੋਈ ਅਦਾਕਾਰਾ ਤਰਿਧਾ ਚੌਧਰੀ ਇੰਨੀ ਦਿਨੀਂ ਸੋਸ਼ਲ ਮੀਡੀਆ 'ਤੇ ਸਨਸਨੀ ਫੈਲਾ ਰਹੀ ਹੈ। ਸੀਰੀਅਲ 'ਚ ਭੋਲੀ-ਭਾਲੀ ਦਿਖਣ ਵਾਲੀ ਇਹ ਅਦਾਕਾਰਾ ਅਸਲ ਜ਼ਿੰਦਗੀ 'ਚ ਬੇਹੱਦ ਹੌਟ ਹੈ।

PunjabKesari

ਤਰਿਧਾ ਦੀਆਂ ਇਹ ਬੋਲਡ ਤਸਵੀਰਾਂ ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ, ਸੰਨੀ ਲਿਓਨ ਤੇ ਪੂਨਮ ਪਾਂਡੇ ਦੀ ਹੌਟਨੈੱਸ ਨੂੰ ਮਾਤ ਦੇ ਰਹੀ ਹੈ।

PunjabKesari
ਹਾਲ ਹੀ 'ਚ ਤਰਿਧਾ ਚੋਧਰੀ ਨੇ ਇੰਸਟਾਗ੍ਰਾਮ 'ਤੇ ਬਿਕਨੀ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਤਰਿਧਾ ਕਾਫੀ ਬੋਲਡ ਦਿਖਾਈ ਦੇ ਰਹੀ ਹੈ। ਤਰਿਧਾ ਇੰਡੋਨੇਸ਼ੀਆ 'ਚ ਛੁੱਟੀਆਂ ਇੰਜੁਆਏ ਕਰ ਰਹੀ ਹੈ।

PunjabKesari

ਸਟਾਈਲਿਸ਼ ਸਵਿਮਸੂਟ 'ਚ ਉਸ ਦੀਆਂ ਇਹ ਤਸਵੀਰਾਂ ਫੈਨਜ਼ ਨੂੰ ਦੀਵਾਨਾ ਬਣਾ ਰਹੀਆਂ ਹਨ।

PunjabKesari

ਉਸ ਨੇ 'ਦਹਿਲੀਜ਼' ਸੀਰੀਅਲ ਨਾਲ ਕਾਫੀ ਸੁਰਖੀਆਂ ਬਟੋਰੀਆਂ ਸਨ। ਇਸ ਤੋਂ ਬਾਅਦ ਉਸ ਨੂੰ ਕਈ ਸੀਰੀਅਲਾਂ ਲਈ ਆਫਰ ਆਏ ਪਰ ਉਸ ਨੇ ਵਿਕਰਮ ਭੱਟ ਦੀ ਵੈੱਬ ਸੀਰੀਜ਼ 'ਸਪਾਟਲਾਈਟ' ਲਈ ਹੀ ਹਾਮੀ ਭਰੀ।

 

A post shared by Tridha Choudhury (@tridhac) on

ਜਿਸ 'ਚ ਉਸ ਨੇ ਸੁਪਰ ਸਟਾਰ ਸਨਾ ਸਨਾਯਾਲ ਦਾ ਕਿਰਦਾਰ ਨਿਭਾਇਆ ਸੀ। 'ਸਪਾਟਲਾਈਟ' 'ਚ ਉਸ ਨੇ ਟੀ. ਵੀ. ਐਕਟਰ ਸਿਡ ਮਕੱਰ ਨਾਲ ਕਿੱਸਿੰਗ ਸੀਨਜ਼ ਦਿੱਤੇ ਸਨ।

 

A post shared by Tridha Choudhury (@tridhac) on

ਉਸ ਨੂੰ ਘੁੰਮਣ ਦਾ ਕਾਫੀ ਸ਼ੌਂਕ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।

 

A post shared by Tridha Choudhury (@tridhac) on

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News