ਬਿਨਾਂ ਮੇਕਅੱਪ ਦੇ ਕਾਫੀ ਅਜੀਬ ਦਿਖਦੀਆਂ ਹਨ ਟੀ. ਵੀ. ਦੀਆਂ ਇਹ ਨੂੰਹਾਂ

4/19/2018 8:11:12 PM

ਮੁੰਬਈ (ਬਿਊਰੋ)— 'ਜਮਾਈ ਰਾਜਾ' ਦੀ ਅਭਿਨੇਤਰੀ ਨਿਆ ਸ਼ਰਮਾ ਅਕਸਰ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਉਸ ਦਾ ਇੰਸਟਾਗ੍ਰਾਮ ਅਕਾਊਂਟ ਗਲੈਮਰੈੱਸ ਤਸਵੀਰਾਂ ਨਾਲ ਭਰਿਆ ਹੋਇਆ ਹੈ। ਉਂਝ ਘੱਟ ਹੀ ਲੋਕ ਜਾਣਦੇ ਹਨ ਕਿ ਨਿਆ ਆਪਣੀ ਖੂਬਸੂਰਤੀ ਤੇ ਫਿਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੀ ਹੈ। ਉਹ ਇਸ ਲਈ ਖਾਸ ਤੌਰ 'ਤੇ ਰੋਜ਼ਾਨਾ ਵਰਕਆਊਟ ਕਰਦੀ ਹੈ। ਹਾਲਾਂਕਿ ਮੇਕਅੱਪ ਤੋਂ ਬਿਨਾਂ ਉਸ ਦਾ ਲੁੱਕ ਕਾਫੀ ਅਲੱਗ ਦਿਖਦਾ ਹੈ। ਉਂਝ ਸਿਰਫ ਨਿਆ ਹੀ ਕਿਉਂ, ਛੋਟੇ ਪਰਦੇ 'ਤੇ ਗਲੈਮਰੈੱਸ ਤੇ ਸਟਾਈਲਿਸ਼ ਦਿਖਣ ਵਾਲੀਆਂ ਜ਼ਿਆਦਾਤਰ ਅਭਿਨੇਤਰੀਆਂ ਬਿਨਾਂ ਮੇਕਅੱਪ ਦੇ ਕਾਫੀ ਅਜੀਬ ਦਿਖਦੀਆਂ ਹਨ। ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਟੀ. ਵੀ. ਦੀਆਂ 15 ਅਜਿਹੀਆਂ ਨੂੰਹਾਂ ਦੇ ਬਿਨਾਂ ਮੇਕਅੱਪ ਲੁੱਕ ਵਾਲੀਆਂ ਤਸਵੀਰਾਂ—
ਅੰਕਿਤਾ ਲੋਖੰਡੇ
PunjabKesari
ਸ਼ਵੇਤਾ ਤਿਵਾਰੀ
PunjabKesari
ਮਾਹੀ ਵਿਜ
PunjabKesari
ਸਾਕਸ਼ੀ ਤੰਵਰ
PunjabKesari
ਦ੍ਰਿਸ਼ਟੀ ਧਾਮੀ
PunjabKesari
ਅਨੀਤਾ ਹਸਨੰਦਾਨੀ
PunjabKesari
ਸੋਨਾਰੀਕਾ ਭਦੌਰੀਆ
PunjabKesari
ਕਰਿਸ਼ਮਾ ਤੰਨਾ
PunjabKesari
ਦਿਵਿਆਂਕਾ ਤ੍ਰਿਪਾਠੀ
PunjabKesari
ਸੁਰਭੀ ਚੰਦਨਾ
PunjabKesari
ਪੂਜਾ ਗੌਰ
PunjabKesari
ਸੰਜੀਦਾ ਸ਼ੇਖ
PunjabKesari
ਰਸ਼ਮੀ ਦੇਸਾਈ
PunjabKesari
ਹਿਨਾ ਖਾਨ
PunjabKesari
ਮੌਨੀ ਰਾਏ
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News