ਬੈਕਲੈੱਸ ਚੋਲੀ ਪਹਿਨੇ ਰਿਸੈਪਸ਼ਨ ''ਚ ਪਹੁੰਚੀ ਉਰਵਸ਼ੀ ਰੌਤੇਲਾ

Monday, February 11, 2019 4:55 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅਕਸਰ ਆਪਣੀ ਹੌਟ ਤਸਵੀਰਾਂ ਅਤੇ ਲੁੱਕ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਬੀਤੇ ਸ਼ਨੀਵਾਰ ਉਰਵਸ਼ੀ ਸਿਨੇਯੁਗ ਐਂਟਰਟੇਨਮੈਂਟ ਦੇ ਮਾਲਿਕ ਮੋਹੱਮਦ ਈਰਾਨੀ ਦੇ ਬੇਟੇ ਅਜ਼ਹਰ ਮੋਰਾਨੀ ਦੇ ਵਿਆਹ 'ਚ ਪਹੁੰਚੀ ਸੀ।

PunjabKesari
ਇਸ ਦੌਰਾਨ ਉਰਵਸ਼ੀ ਗ੍ਰੀਨ ਕਲਰ ਦੇ ਲਹਿੰਗੇ 'ਚ ਖੂਬਸੂਰਤ ਅੰਦਾਜ਼ 'ਚ ਨਜ਼ਰ ਆਈ। ਲਾਈਟ ਮੇਅਕੱਪ ਅਤੇ ਹੈਵੀ ਜਿਊਲਰੀ ਉਨ੍ਹਾਂ ਦੇ ਲੁੱਕ ਨੂੰ ਕੰਪਲੀਟ ਕਰ ਰਹੀ ਸੀ। ਉਰਵਸ਼ੀ ਨੇ ਇਸ ਦੌਰਾਨ ਬੈਕਲੈੱਸ ਚੋਲੀ ਪਹਿਨੀ ਹੋਈ ਸੀ। ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਮੁਸਕਰਾਉਂਦੇ ਹੋਏ ਪੋਜ਼ ਦਿੱਤੇ।

PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਉਰਵਸ਼ੀ ਜਲਦ ਹੀ ਜੌਨ ਅਬ੍ਰਾਹਮ ਦੀ ਆਉਣ ਵਾਲੀ ਫਿਲਮ 'ਪਾਗਲਪੰਤੀ' 'ਚ ਨਜ਼ਰ ਆਵੇਗੀ।

PunjabKesari
ਫਿਲਮ ਨੂੰ ਲੈ ਕੇ ਮੇਕਰਸ ਜਾਂ ਫਿਰ ਉਰਵਸ਼ੀ ਵੱਲੋਂ ਅਜੇ ਕੋਈ ਆਧਿਕਾਰਿਕ ਐਲਾਨ ਨਹੀਂ ਕੀਤਾ ਗਿਆ ਹੈ ਪਰ ਸੂਤਰਾਂ ਮੁਤਾਬਕ ਉਰਵਸ਼ੀ ਰੌਤੇਲਾ ਫਿਲਮ 'ਪਾਗਲਪੰਤੀ' ਦਾ ਹਿੱਸਾ ਹੋਵੇਗੀ।

PunjabKesari

PunjabKesari

PunjabKesari

PunjabKesari


About The Author

manju bala

manju bala is content editor at Punjab Kesari