Pics : ਪੂਲ ਕੰਢੇ ਫੋਟੋਸ਼ੂਟ ਕਰਵਾਉਂਦੀ ਨਜ਼ਰ ਆਈ ਬ੍ਰਿਟਿਸ਼ ਅਦਾਕਾਰਾ

7/15/2018 7:22:59 PM

ਨਿਕੋਸੀਆ (ਬਿਊਰੋ)— ਬ੍ਰਿਟਿਸ਼ ਰਿਐਲੀਟੀ ਸ਼ੋਅ 'ਆਈ. ਐਮ. ਏ. ਸੈਲੀਬ੍ਰਿਟੀ' ਦੀ ਅਦਾਕਾਰਾ ਵਿੱਕੀ ਪੈਟਿਸਨ ਅਕਸਰ ਆਪਣੇ ਅੰਦਾਜ਼ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਵਿੱਕੀ ਦੀਆਂ ਤਸਵੀਰਾਂ ਸਾਹਮਣੇ ਆਈਆਂ, ਜਿਸ 'ਚ ਉਸ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

PunjabKesari
ਦਰਸਅਲ, ਵਿੱਕੀ ਦੀਆਂ ਇਹ ਤਸਵੀਰਾਂ 2019 ਦੇ ਕੈਲੰਡਰ ਫੋਟੋਸ਼ੂਟ ਦੀਆਂ ਹਨ। ਇਨ੍ਹਾਂ ਤਸਵੀਰਾਂ 'ਚ ਵਿੱਕੀ ਪੂਲ ਕੰਢੇ ਬਿਕਨੀ 'ਚ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਵਿੱਕੀ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari
ਦੱਸਣਯੋਗ ਹੈ ਕਿ ਵਿੱਕੀ ਪੈਟਿਸਨ ਬ੍ਰਿਟਿਸ਼ ਰਿਐਲਿਟੀ ਸ਼ੋਅ 'ਆਈ. ਐਮ. ਏ. ਸੈਲੀਬ੍ਰਿਟੀ' ਦੀ ਜੇਤੂ ਰਹਿ ਚੁੱਕੀ ਹੈ। 'ਐਕਸ ਆਨ ਬੀਚ' (2014), 'ਜੋਰਡੀ ਸ਼ੋਰ' (2011) ਵਰਗੇ ਟੀ. ਵੀ. ਸ਼ੋਅ 'ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਵਿੱਕੀ ਪੈਟਸਨ ਦੇ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 4 ਮਿਲੀਅਨ ਫਾਲੋਅਰਜ਼ ਹਨ।

PunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News