ਸ਼ਰੇਆਮ ਉਪਸ ਮੂਮੇਂਟ ਦਾ ਸ਼ਿਕਾਰ ਹੋਈ ਇਹ ਹਾਲੀਵੁੱਡ ਅਦਾਕਾਰਾ (ਦੇਖੋ ਤਸਵੀਰਾਂ)

5/30/2017 4:28:53 PM

ਲਾਸ ਏਂਜਲਸ- ਬੀਤੇ ਦਿਨੀਂ ਪੌਪ ਸਟਾਰ ਕੇਟੀ ਪੇਰੀ ਬੀ. ਬੀ. ਸੀ. ਰੇਡੀਓ 1 ਦੇ ਬਿੱਗ ਵੀਕੈਂਡ 'ਤੇ ਪੇਸ਼ਕਸ਼ ਦੌਰਾਨ 'Wardrobe Malfunction' ਦਾ ਸ਼ਿਕਾਰ ਹੋ ਗਈ।

PunjabKesari

ਸੂਤਰਾਂ ਅਨੁਸਾਰ, 'ਚੇਂਡ ਟੂ ਦਿ ਰਿਦਮ' ਦੀ ਗਾਇਕਾ ਜਦੋਂ ਮੰਚ 'ਤੇ ਝੁੱਕ ਰਹੀ ਸੀ ਤਾਂ ਉਸ ਦੌਰਾਨ ਉਨ੍ਹਾਂ ਦਾ ਇਨਰ ਵੀਅਰ ਨਜ਼ਰ ਆਉਣ ਨਾਲ Wardrobe Malfunction ਦੀ ਘਟਨਾ ਹੋਈ।

PunjabKesari

ਇਸ ਮੌਕੇ 'ਤੇ ਪੇਰੀ ਸਿਲਵਰ ਸੀਕਵਨ ਡਰੈੱਸ ਅਤੇ ਉਸ ਨਾਲ ਮੇਲ ਖਾਂਦੇ ਸਿਲਵਰ ਬਲੈਜ਼ਰ ਪਾ ਕੇ ਆਈ ਸੀ। 'ਫਾਇਰਵਰਕ' ਦੀ ਗਾਇਕਾ ਨੇ ਆਪਣੇ ਕਈ ਹਿੱਟ ਗੀਤਾਂ ਦੇ ਜ਼ਰੀਏ ਸ਼ਾਨਦਾਰ ਪੇਸ਼ਕਸ਼ ਦਿੱਤੀ ਸੀ। ਇਸ ਦੇ ਬਾਅਦ ਉਨ੍ਹਾਂ ਨੇ 'ਪਾਰਟ ਆਫ ਮੀ' ਨੂੰ ਮੈਨਚੇਸਟਰ ਕੰਸਰਟ 'ਚ ਹੋਏ ਧਮਾਕੇ ਦੇ ਸ਼ਿਕਾਰ ਲੋਕਾਂ ਨੂੰ ਸਮਰਪਿਤ ਕੀਤਾ ਸੀ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News