ਵੈਡਿੰਗ ਰਿਸੈਪਸ਼ਨ 'ਚ ਦਿਖਿਆ ਐਸ਼ਵਰਿਆ-ਸੋਨਮ ਦਾ ਗਲੈਮਰਸ ਲੁੱਕ, ਪਹੁੰਚੇ ਕਈ ਸਿਤਾਰੇ

4/22/2018 5:03:45 PM

ਮੁੰਬਈ (ਬਿਊਰੋ)— ਬੀ-ਟਾਊਨ ਦੀਆਂ ਪਾਰਟੀਆਂ 'ਚ ਬਾਲੀਵੁੱਡ ਸਟਾਰਜ਼ ਦਾ ਫੈਸ਼ਨ ਹਮੇਸ਼ਾ ਚਰਚਾ 'ਚ ਰਹਿੰਦਾ ਹੈ। ਹਾਲ ਹੀ 'ਚ ਸੰਦੀਪ ਖੋਸਲਾ ਦੀ ਭਤੀਜੀ ਸੌਦਾਮਿਨੀ ਮੱਟੂ ਦੀ ਵੈਡਿੰਗ ਰਿਸੈਪਸ਼ਨ ਪਾਰਟੀ 'ਚ ਬਾਲੀਵੁੱਡ ਦੇ ਕਈ ਸਟਾਰਜ਼ ਪਹੁੰਚੇ।
PunjabKesari
ਇਸ ਪਾਰਟੀ 'ਚ ਇੰਡੀਅਨ ਲੁੱਕ ਛਾਇਆ ਰਿਹਾ। ਪਾਰਟੀ 'ਚ ਐਸ਼ਵਰਿਆ, ਸੋਨਮ ਕਪੂਰ, ਸਾਰਾ ਅਲੀ ਖਾਨ ਬੇਹੱਦ ਖੂਬਸੂਰਤ ਅੰਦਾਜ਼ 'ਚ ਨਜ਼ਰ ਆਈਆਂ। ਐਸ਼ਵਰਿਆ ਰਾਏ ਮਲਟੀਕਲਰ ਡਰੈੱਸ 'ਚ ਕਾਫੀ ਗਲੈਮਰਸ ਲੱਗ ਰਹੀ ਸੀ।
PunjabKesari
ਸਾਰਾ ਅਲੀ ਖਾਨ ਆਫ ਵ੍ਹਾਈਟ ਸਾੜ੍ਹੀ 'ਚ ਸ਼ਾਹੀ ਲੁੱਕ 'ਚ ਦਿਸੀ। ਉੱਥੇ ਹੀ ਸੋਨਮ ਕਪੂਰ ਬਲੈਕ ਐਂਡ ਵ੍ਹਾਈਟ ਲਹਿੰਗੇ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।
PunjabKesari
ਭੂਮੀ ਪੇਂਡਨੇਕਰ
PunjabKesari
ਸੋਨਾਲੀ ਬੇਂਦਰੇ, ਤੱਬੂ
PunjabKesari
ਜਯਾ ਬੱਚਨ
PunjabKesari
ਸ਼ਵੇਤਾ ਬੱਚਨ
PunjabKesari
ਡਿੰਪਲ ਕਪਾੜੀਆ
PunjabKesari
ਟਵਿੰਕਲ ਖੰਨਾ
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News