Pics : ਕੋ-ਸਟਾਰ ਨਾਲ ਹੌਟ ਲੁੱਕ ''ਚ ਪਾਰਟੀ ''ਚ ਪਹੁੰਚੀ ਬ੍ਰਿਟਿਸ਼ ਅਦਾਕਾਰਾ ਯਾਜ਼ਮੀਨ

8/1/2018 5:09:53 PM

ਲੰਡਨ (ਬਿਊਰੋ)— ਹਾਲੀਵੁੱਡ ਅਦਾਕਾਰਾ ਯਾਜ਼ਮੀਨ ਓਖਲਓ ਅਕਸਰ ਆਪਣੇ ਸਟਾਈਲ ਅਤੇ ਹੌਟ ਅੰਦਾਜ਼ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਯਾਜ਼ਮੀਨ ਨੂੰ ਆਪਣੇ ਕੋ-ਸਟਾਰ ਪੀਟ ਵਿਕਸ ਨਾਲ ਦੇਖਿਆ ਗਿਆ।

PunjabKesari
ਦਰਸਅਲ, ਇਹ ਦੋਵੇਂ ਲੰਡਨ 'ਚ ਇਕੱਠੇ ਕਿਸੇ ਈਵੈਂਟ ਦੀ ਲਾਂਚ ਪਾਰਟੀ 'ਚ ਪਹੁੰਚੇ ਹਨ। ਇਸ ਦੌਰਾਨ ਯਾਜ਼ਮੀਨ ਸ਼ਾਰਟ ਡਰੈੱਸ 'ਚ ਬੇਹੱਦ ਹੌਟ ਲੱਗ ਰਹੀ ਸੀ। ਉੱਥੇ ਹੀ ਦੋਵੇਂ ਇਕ ਦੂਜੇ ਦੇ ਹੱਥ 'ਚ ਹੱਥ ਪਾਏ ਈਵੈਂਟ 'ਚੋਂ ਬਾਹਰ ਆਉਂਦੇ ਨਜ਼ਰ ਆਏ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਦੋਵੇਂ ਈਵੈਂਟ 'ਚੋਂ ਬਾਹਰ ਨਿਕਲ ਰਹੇ ਹਨ।

PunjabKesari
ਦੱਸਣਯੋਗ ਹੈ ਕਿ ਯਾਜ਼ਮੀਨ ਅਤੇ ਪੀਟ ਦੋਵੇਂ ਬ੍ਰਿਟਿਸ਼ ਰਿਐਲਿਟੀ ਸੀਰੀਜ਼ '' ਦਾ ਹਿੱਸਾ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਯਾਜ਼ਮੀਨ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 360,000 ਫਾਲੋਅਰਜ਼ ਹਨ।

PunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News