ਹਨੀ ਸਿੰਘ ''ਤੇ ਚੜ੍ਹਿਆ ਮੁੱਖ ਮੰਤਰੀ ਦਾ ਫਿਤੂਰ (ਵੀਡੀਓ)

Monday, February 4, 2019 4:28 PM
ਹਨੀ ਸਿੰਘ ''ਤੇ ਚੜ੍ਹਿਆ ਮੁੱਖ ਮੰਤਰੀ ਦਾ ਫਿਤੂਰ (ਵੀਡੀਓ)

ਜਲੰਧਰ (ਬਿਊਰੋ)— ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਹਨੀ ਸਿੰਘ ਦੀ ਇਹ ਟਿਕ-ਟਾਕ ਵੀਡੀਓ ਹੈ, ਜਿਸ 'ਚ ਉਹ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਐਕਟਿੰਗ ਕਰ ਰਹੇ ਹਨ। ਆਓ ਤੁਹਾਨੂੰ ਦਿਖਾਉਂਦੇ ਹਾਂ ਹਨੀ ਦੀ ਇਹ ਵੀਡੀਓ—

 
 
 
 
 
 
 
 
 
 
 
 
 
 

I just love that kid “mukh mantri” #yoyohoneysingh #yyhsofficial #makhna #mukhmantri

A post shared by Yo Yo Honey Singh (@yyhsofficial) on Feb 2, 2019 at 8:39am PST

ਤੁਹਾਨੂੰ ਦੱਸ ਦੇਈਏ ਕਿ ਹਨੀ ਸਿੰਘ ਨੇ ਮੁੱਖ ਮੰਤਰੀ ਨੂੰ ਇੰਸਟਾਗ੍ਰਾਮ 'ਤੇ ਫਾਲੋਅ ਵੀ ਕੀਤਾ ਹੋਇਆ ਹੈ। ਹਨੀ ਨੇ ਇਸ ਵੀਡੀਓ ਦੀ ਕੈਪਸ਼ਨ 'ਚ ਲਿਖਿਆ, 'I just love that kid mukh mantri'। ਹਨੀ ਦੀ ਇਹ ਵੀਡੀਓ ਇੰਸਟਾ 'ਤੇ ਸਾਢੇ 5 ਲੱਖ ਤੋਂ ਵੱਧ ਵਾਰ ਦੇਖੀ ਜਾ ਚੁੱਕੀ ਹੈ।


Edited By

Rahul Singh

Rahul Singh is news editor at Jagbani

Read More