ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ ਯੁਵਰਾਜ ਮਾਨ ਦਾ ਗੀਤ 'ਲਿਟ ਲਾਈਫ'

Friday, April 26, 2019 10:00 AM
ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ ਯੁਵਰਾਜ ਮਾਨ ਦਾ ਗੀਤ 'ਲਿਟ ਲਾਈਫ'

ਜਲੰਧਰ (ਬਿਊਰੋ) — ਸਿੰਗਲ ਟਰੈਕ ਤਲਬ ਨਾਲ ਚਰਚਾ 'ਚ ਆ ਕੇ ਗਾਇਕ ਯੁਵਰਾਜ ਮਾਨ ਦੇ ਨਵੇਂ ਸਿੰਗਲ ਟਰੈਕ 'ਲਿਟ ਲਾਈਫ' ਦਾ ਪੋਸਟਰ ਰਿਲੀਜ਼ ਕਰਦੇ ਹੋਏ ਕੁਲਵਿੰਦਰ ਕੌਰ, ਬਲਬੀਰ ਸਿੰਘ ਤੇਜੀ, ਸਹਾਇਕ ਸੁਪਰੀਡੈਂਟ ਜੇਲ ਬਹਾਦੁਰ ਸਿੰਘ ਵਲੋਂ ਸਾਂਝੇ ਤੌਰ 'ਤੇ ਰਿਲੀਜ਼ ਕੀਤਾ ਗਿਆ। ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਹੁਣ ਤੱਕ ਯੁਵਰਾਜ ਮਾਨ ਦੇ ਸਿੰਗਲ ਟਰੈਕ 'ਲਿਟ ਲਾਈਫ' ਨੂੰ 1 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਇਸ ਸਿੰਗਲ ਟਰੈਕ ਨੂੰ ਜਦੋਂ ਲਾਈਟ ਸੂਟਡੀਓ ਵਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਬਿਨੀ ਮਰਵਾਹਾ ਵਲੋਂ ਤਿਆਰ ਕੀਤਾ ਗਿਆ ਹੈ।

 

 
 
 
 
 
 
 
 
 
 
 
 
 
 

Lao ji . . . Kardo share poster . . Te gana bahut jald. . Title - #Litlife Singer/lyrics- Yuvraj mann Label - @jattlifestudios Music - @binnie.marwa Video director - @raghuverma_official Editor/vfx - @vinaysaab4uh Femal lead - @_.noorkaur kaur Promotions @gk.digital

A post shared by Yuvraj Mann (@yuvrajmann93) on Apr 12, 2019 at 9:24pm PDT

ਦੱਸ ਦਈਏ ਕਿ ਸਿੰਗਲ ਟਰੈਕ 'ਲਿਟ ਲਾਈਫ' ਦੇ ਬੋਲ ਖੁਦ ਗਾਇਕ ਯੁਵਰਾਜ ਮਾਨ ਨੇ ਸ਼ਿੰਗਾਰੇ ਹਨ। ਇਸ ਗੀਤ ਦਾ ਵੀਡੀਓ ਰਘੁ ਵਰਮਾ ਵਲੋਂ ਮੈਲਬੋਰਨ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਪਿਆਰ ਮਿਲ ਰਿਹਾ ਹੈ।

 


Edited By

Sunita

Sunita is news editor at Jagbani

Read More