Pics : ਚਰਚਾ ''ਚ ਆਉਣ ਲਈ ਅਦਾਕਾਰਾ ਨੇ ਬਿਕਨੀ ਪਾ ਕੇ ਸ਼ੇਅਰ ਕੀਤੀਆਂ ਭੜਕਾਊ ਤਸਵੀਰਾਂ

9/19/2017 12:53:15 PM

ਮੁੰਬਈ— ਹੌਟ ਅਦਾਕਾਰਾ ਤੇ ਮਾਡਲ ਜੁਲੇਕਾ ਰਿਵੇਰਾ ਹਮੇਸ਼ਾ ਹੌਟਨੈੱਸ ਕਾਰਨ ਚਰਚਾ 'ਚ ਰਹਿੰਦੀ ਹੈ। ਇਨੀ ਦਿਨੀਂਂ ਉਹ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਜੁਲੇਕਾ ਬਿਕਨੀ ਪਾ ਕੇ ਪਾਣੀ 'ਚ ਆਪਣੇ ਹੌਟ ਅੰਦਾਜ਼ ਦਾ ਕਹਿਰ ਬਿਖੇਰ ਰਹੀ ਹੈ।

PunjabKesari

ਇਸ ਤੋਂ ਇਲਾਵਾ ਜੁਲੇਕਾ ਨੇ ਇੰਸਟਾ 'ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇਕ ਬੱਚੇ ਨਾਲ ਪਾਣੀ 'ਚ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ।

PunjabKesari

ਇਸ ਵੀਡੀਓ 'ਚ ਉਹ ਬੱਚੇ ਨਾਲ ਕਾਫੀ ਖੁਸ਼ ਨਜ਼ਰ ਆਉਂਦੀ ਹੈ।

 

A post shared by Zuleyka Rivera (@zuleykarivera) on


ਦੱਸਣਯੋਗ ਹੈ ਕਿ ਜੁਲੇਕਾ ਰਿਵੇਰਾ ਇਕ ਮਸ਼ਹੂਰ ਮਾਡਲ ਹੈ। ਮਾਡਲਿੰਗ ਦੀ ਦੁਨੀਆਂ 'ਚ ਉਸ ਨੇ ਕਾਫੀ ਨਾਂ ਕਮਾਇਆ ਹੈ। ਜੁਲੇਕਾ ਨੇ ਸਾਲ 2006 'ਚ ਮਿਸ ਯੂਨੀਵਰਸ ਦਾ ਖਿਤਾਬ ਹਾਸਲ ਕੀਤਾ ਹੈ।

PunjabKesari

ਇਸ ਦੀ ਖੂਬਸੂਰਤੀ ਤੇ ਸੈਕਸੀ ਫਿੱਗਰ ਦੇਖ ਕੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਤਾਂ ਹੋ ਹੀ ਗਿਆ ਹੁਣਾ ਕਿ ਇਹ ਕਿੰਨੀ ਹੌਟ ਹੈ। ਅੱਗੇ ਤਸਵੀਰਾਂ 'ਚ ਦੇਖੋ ਜੁਲੇਕਾ ਦਾ ਹੌਟ ਤੇ ਸੈਕਸੀ ਅੰਦਾਜ਼।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News