ਅਦਾਕਾਰ ਰੋਜਰ ਮੂਰ (ਜੇਮਸ ਬਾਂਡ) ਦਾ ਦੇਹਾਂਤ

5/23/2017 8:45:26 PM

ਲੰਡਨ — ਖੁਫੀਆ ਏਜੰਟ ਜੇਮਸ ਬਾਂਡ ਦੀ ਭੂਮਿਕਾ ਨਿਭਾਉਣ ਲਈ ਅੰਤਰ-ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਬ੍ਰਿਟਿਸ਼ ਅਦਾਕਾਰ ਰੋਜਰ ਮੂਰ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਅਭਿਨੇਤਾ ਦੇ ਅਧਿਕਾਰਕ ਟਵਿਟਰ ਅਕਾਊਂਟ ''ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਇਹ ਖਬਰ ਦਿੱਤੀ। ਉਨ੍ਹਾਂ ਦਾ ਦੇਹਾਂਤ ਕੈਂਸਰ ਨਾਲ ਸਵਿਟਜ਼ਰਲੈਂਡ ''ਚ ਹੋਇਆ। ਮੂਰ ਨੇ 12 ਸਾਲਾਂ ਤੱਕ ਖਤਰਿਆਂ ਦਾ ਸਾਹਮਣਾ ਕਰਨ ਵਾਲੇ ਖੁਫੀਆ ਏਜੰਟ ਜੇਮਸ ਬਾਂਡ ਦੀ ਭੂਮਿਕਾ ਅਦਾ ਕੀਤੀ। ਇਸ ਭੂਮਿਕਾ ਨੇ ਨਾ ਕੇਵਲ ਉਨ੍ਹਾਂ ਕਰੋੜਪਤੀ ਬਣਾ ਦਿੱਤਾ ਬਲਕਿ ਵਿਸ਼ਵ ''ਚ ਕਰੋੜਾਂ ਲੋਕਾਂ ਦੇ ਦਿਲਾਂ ''ਚ ਥਾਂ ਬਣਾ ਲਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News