ਪ੍ਰੀਤ ਹਰਪਾਲ ਨੇ ਇੰਝ ਬੰਨ੍ਹਿਆ ''ਦੇਸੀ ਸਵੈਗ'' ਸ਼ੋਅ ਦੌਰਾਨ ਸਮਾਂ (ਦੇਖੋ ਤਸਵੀਰਾਂ)

6/25/2017 3:02:41 PM

ਸਿਡਨੀ/ਪਰਥ (ਅਰਸ਼ਦੀਪ)— 24 ਜੂਨ ਨੂੰ ਪਲੈਟੀਨਮ ਬਲੂ ਬੈਲਕੈਟਾ, ਪਰਥ ਵਿਖੇ 'ਦੇਸੀ ਸਵੈਗ' ਲਾਈਵ ਸ਼ੋਅ ਕਰਵਾਇਆ ਗਿਆ। ਇਸ ਦੌਰਾਨ ਪ੍ਰੀਤ ਹਰਪਾਲ, ਸੁਨੰਦਾ ਸ਼ਰਮਾ ਤੇ ਅਖਿਲ ਨੇ ਆਪਣੇ ਖੂਬਸੂਰਤ ਗੀਤਾਂ ਨਾਲ ਸਮਾਂ ਬੰਨ੍ਹ ਕੇ ਰੱਖ ਦਿੱਤਾ।
PunjabKesari
ਪ੍ਰੀਤ ਹਰਪਾਲ ਨੇ ਪੇਸ਼ਕਾਰੀ ਦੌਰਾਨ ਖੂਬ ਰੌਣਕਾਂ ਲਗਾਈਆਂ ਤੇ ਬੱਚਿਆਂ ਤੇ ਨੌਜਵਾਨਾਂ ਸਮੇਤ ਬਜ਼ੁਰਗਾਂ ਨੂੰ ਵੀ ਨੱਚਣ 'ਤੇ ਮਜਬੂਰ ਕਰ ਦਿੱਤਾ। ਦੱਸਣਯੋਗ ਹੈ ਕਿ 'ਦੇਸੀ ਸਵੈਗ' ਪ੍ਰੋਗਰਾਮ ਪਰੁਲ ਨਾਗਪਾਲ ਤੇ ਗੁਰਪ੍ਰੀਤ ਖੇਤਲਾ ਵਲੋਂ ਕਰਵਾਇਆ ਜਾ ਰਿਹਾ ਹੈ।
PunjabKesari
ਉਨ੍ਹਾਂ ਦਾ ਮਕਸਦ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੂੰ ਭਾਈਚਾਰੇ ਤੇ ਸੱਭਿਆਚਾਰ ਨਾਲ ਜੋੜ ਕੇ ਰੱਖਣਾ ਹੈ। ਦੱਸਣਯੋਗ ਹੈ ਕਿ ਇਸ ਲੜੀ ਤਹਿਤ ਅਗਲਾ ਪ੍ਰੋਗਰਾਮ 25 ਜੂਨ ਯਾਨੀ ਅੱਜ ਐਡੀਲੈਡ ਵਿਖੇ ਹੋਵੇਗਾ।​​​​​​​
PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News