ਬੋਲਡਨੈੱਸ ਲਈ ਮਸ਼ਹੂਰ ਹੈ ਪਾਕਿਸਤਾਨ ਦੀ ਇਹ ਅਦਾਕਾਰਾ, ਵੀਡੀਓ ਦੇਖ ਤੁਸੀਂ ਹੋ ਜਾਓਗੇ ਸ਼ਰਮਸਾਰ

7/22/2017 1:12:31 PM

ਮੁੰਬਈ— ਪਾਕਿਸਤਾਨ ਦੀਆਂ ਕਈ ਅਭਿਨੇਤਰੀਆਂ ਬਾਲੀਵੁੱਡ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰ ਚੁੱਕੀਆਂ ਹਨ। ਇਸ 'ਚ ਇਕ ਮਹਿਰਾ ਖਾਨ, ਸਜਲ ਅਲੀ, ਸਬਾ ਕਮਰ, ਹੁਮਾਇਮਾ ਮਲਿਕ ਅਤੇ ਵੀਨਾ ਮਲਿਕ ਦਾ ਨਾਂ ਸ਼ਾਮਲ ਹੈ।

PunjabKesari

ਇੰਨਾ ਅਭਿਨੇਤਰੀਆਂ ਨੇ ਬਾਲੀਵੁੱਡ 'ਚ ਆਪਣਾ ਜਲਵਾ ਬਿਖੇਰਿਆ ਹੈ। ਇੰਨਾ ਹੀਰੋਇਨਾਂ ਤੋਂ ਇਲਾਵਾ ਇਕ ਪਾਕਿਸਤਾਨੀ ਮਾਡਲ ਹੈ ਜੋ ਭਾਰਤ ਹੀ ਨਹੀਂ ਦੁਨੀਆ ਭਰ 'ਚ ਆਪਣੀ ਹੌਟਨੈੱਸ ਨੂੰ ਲੈ ਕੇ ਮਸ਼ਹੂਰ ਹੈ।

PunjabKesari

ਇਸ ਮਾਡਲ ਦਾ ਨਾਂ ਤਹਿਮੀਨਾ ਅਫਜਲ ਹੈ। ਤਹਿਮੀਨਾ ਅਫਜਲ ਪਾਕਿਸਤਾਨ ਦੀ ਇਕ ਕੰਜਰਵੇਟਿਵ ਮੁਸਲਿਮ ਪਰਿਵਾਰ ਤੋਂ ਹੈ। 35 ਸਾਲਾਂ ਦੀ ਤਹਿਮੀਨਾ ਅਮਰੀਕਾ ਸੈੱਟ ਹੈ।

PunjabKesari

ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਹੌਟ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਨੂੰ ਲੈ ਕੇ ਉਹ ਕਾਫੀ ਚਰਚਾ 'ਚ ਹੈ।

PunjabKesari

ਬਚਪਨ 'ਚ ਉਹ ਸਾਫਟਬਾਲ ਦੀ ਖਿਡਾਕਨ ਵੀ ਰਹਿ ਚੁੱਕੀ ਹੈ। ਤਹਿਮੀਨਾ ਦੇ ਮਾਤਾ-ਪਿਤਾ ਨੇ ਉਸ ਨੂੰ ਆਪਣੀ ਇੱਛਾ ਮੁਤਾਬਤ ਕੰਮ ਕਰਨ ਦੀ ਆਜ਼ਾਦੀ ਦਿੱਤੀ।  

PunjabKesari

PunjabKesari

 

 

A post shared by Tehmeena Afzal (@tehmeena_afzal) on

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News