70 ਸਾਲਾਂ ਕਰੋੜਪਤੀ ਪਤੀ ਨੂੰ ਛੱਡ ਮੁੜ ਪੋਰਨ ਕਵੀਨ ਬਣੀ ਇਹ ਔਰਤ

11/16/2017 7:49:28 PM

ਨਵੀਂ ਦਿੱਲੀ— ਸਾਲ 2012 'ਚ ਥਾਈਲੈਂਡ ਦੀ ਇਕ ਪੋਰਨ ਸਟਾਰ ਨੇ 70 ਸਾਲ ਦੇ ਇਕ ਅਮਰੀਕੀ ਕਰੋੜਪਤੀ ਹੈਰੋਲਡ ਨੇਸਲੈਂਡ ਨਾਲ ਵਿਆਹ ਕੀਤਾ ਸੀ। ਉਸ ਵੇਲੇ ਇਹ ਖਬਰ ਬਹੁਤ ਵਾਇਰਲ ਹੋਈ ਸੀ। ਇਸ ਪੋਰਨ ਸਟਾਰ ਦਾ ਨਾਂ ਹੈ ਨੋਂਗ ਟੈਟ। ਉਸ ਨੇ ਹੈਰੋਲਡ ਨੇਸਲੈਂਡ ਨਾਲ ਵਿਆਹ ਕਰਨ ਤੋਂ ਬਾਅਦ ਬੁੱਧ ਧਰਮ ਅਪਣਾ ਲਿਆ ਸੀ ਪਰ ਕੁਝ ਸਾਲ ਇਕੱਠੇ ਰਹਿਣ ਤੋਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ ਤੇ ਨੋਂਗ ਟੈਟ ਫਿਰ ਪੋਰਨ ਇੰਡਸਟ੍ਰੀ 'ਚ ਪਰਤ ਗਈ।
PunjabKesari

ਹੈਰੋਲਡ ਨਹੀਂ ਚਾਹੁੰਦੇ ਸਨ ਵੱਖ ਹੋਣਾ
ਡੇਲੀ ਮੇਲ ਦੀ ਖਬਰ ਮੁਤਾਬਕ ਹੈਰੋਲਡ ਨੇਸਲੈਂਡ ਕਦੀ ਨਹੀਂ ਚਾਹੁੰਦੇ ਸਨ ਕਿ ਉਹ ਨੋਂਗ ਟੈਟ ਤੋਂ ਵੱਖ ਹੋਣ ਪਰ ਨੋਂਗ ਚਾਹੁੰਦੀ ਸੀ ਕਿ ਉਹ ਤਲਾਕ ਲੈ ਕੇ ਵਾਪਸ ਉਸੇ ਇੰਡਸਟ੍ਰੀ 'ਚ ਪਰਤ ਜਾਵੇ ਜਿਥੋਂ ਉਹ ਆਈ ਸੀ। ਨੋਂਗ ਨੇ ਦੱਸਿਆ ਕਿ ਹੈਰੋਲਡ ਨੇਸਲੈਂਡ ਤੇ ਉਸ ਦੇ ਵਿਚਕਾਰ ਕਦੇ ਰਿਲੇਸ਼ਨ ਬਣ ਹੀ ਨਹੀਂ ਸਕਿਆ ਕਿਉਂਕਿ ਨੋਂਗ ਨੂੰ ਹੈਰੋਲਡ ਦੀ ਹਾਰਟ ਪ੍ਰੋਬਲਮ ਦੀ ਚਿੰਤਾ ਸੀ।
PunjabKesari

ਤਲਾਕ ਤੋਂ ਬਾਅਦ ਵਾਇਰਲ ਹੋਈਆਂ ਕਈ ਵੀਡੀਓਜ਼
ਤਲਾਕ ਹੋਣ ਤੋਂ ਬਾਅਦ ਨੋਂਗ ਵਾਪਸ ਪੋਰਨ ਇੰਡਸਟ੍ਰੀ 'ਚ ਪਰਤ ਗਈ। ਇਸ ਤੋਂ ਕੁਝ ਦਿਨ ਬਾਅਦ ਹੀ ਉਸ ਦੀਆਂ ਕਈ ਵੀਡੀਓਜ਼ ਵਾਇਰਲ ਹੋ ਗਈਆਂ, ਜਿਸ 'ਚ ਉਹ ਸ਼ਾਵਰ ਡਾਂਸ ਕਰਦੀ ਨਜ਼ਰ ਆਈ ਸੀ। ਉਸ ਨੇ ਸ਼ੋਸ਼ਲ ਮੀਡੀਆ ਤੋਂ ਉਸ ਦੀ ਤੇ ਹੈਰੋਲਡ ਨੇਸਲੈਂਡ ਦੀਆਂ ਸਾਰੀਆਂ ਫੋਟੋਆਂ ਵੀ ਡਿਲੀਟ ਕਰ ਦਿੱਤੀਆਂ, ਜੋ ਉਨ੍ਹਾਂ ਨੇ ਪਹਿਲਾਂ ਪੋਸਟ ਕੀਤੀਆਂ ਸਨ। ਹੁਣ ਉਸ ਦੇ ਇੰਸਟਾਗ੍ਰਮ ਪੇਜ 'ਤੇ ਮਾਡਲਿੰਗ ਤੇ ਪਾਰਟੀ ਦੀਆਂ ਤਸਵੀਰਾਂ ਹੀ ਮੌਜੂਦ ਹਨ।
PunjabKesari
ਟੈਟ ਦੀ ਮੰਨੀਏ ਤਾਂ ਹੁਣ ਉਹ ਹੌਟ ਫੋਟੋਸ਼ੂਟ ਤੇ ਅਡਲਟ ਮੂਵੀਜ਼ 'ਚ ਕੰਮ ਕਰੇਗੀ। ਉਸ ਦਾ ਕਹਿਣਾ ਹੈ ਕਿ ਹੁਣ ਮੇਰੇ ਕੋਲ ਬਹੁਤ ਪੈਸਾ ਹੈ ਤੇ ਬਹੁਤ ਜਿਊਲਰੀ ਹੈ। ਮੈਨੂੰ ਹੁਣ ਸਿਰਫ ਮਾਡਲਿੰਗ 'ਤੇ ਫੋਕਸ ਕਰਨਾ ਹੈ। ਹੈਰੋਲਡ ਨੇਸਲੈਂਡ ਤੇ ਟੈਟ ਅਜੇ ਵੀ ਮਿਲਦੇ ਹਨ ਪਰ ਟੈਟ ਹੁਣ ਰਿਲੇਸ਼ਨ 'ਚ ਨਹੀਂ ਰਹਿਣਾ ਚਾਹੁੰਦੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News