ਜਦੋਂ ਰਾਖੀ ਨੂੰ ਰਾਮ ਰਹੀਮ ਨੇ ਮਿਲਣ ਲਈ ਬੁਲਾਇਆ ਸੀ ਹੋਟਲ 'ਚ, ਕਮਰੇ 'ਚ ਕੁਝ ਅਜਿਹਾ ਦੇਖ ਉਡ ਗਏ ਸੀ ਹੌਸ਼

9/23/2017 3:25:46 PM

ਮੁੰਬਈ (ਬਿਊਰੋ)— ਰੇਪ ਦੋਸ਼ੀ ਰਾਮ ਰਹੀਮ ਅਤੇ ਉਸ ਦੀ ਗੋਦ ਲਈ ਧੀ ਹਨੀਪ੍ਰੀਤ ਦੀ ਜ਼ਿੰਦਗੀ 'ਤੇ ਫਿਲਮ ਬਣ ਰਹੀ ਹੈ, ਜਿਸ ਦਾ ਨਾਂ 'ਅਬ ਇਨਸਾਫ ਹੋਗਾ' ਹੈ। ਫਿਲਮ 'ਚ ਹਨੀਪ੍ਰੀਤ ਦੀ ਭੂਮਿਕਾ ਰਾਖੀ ਸਾਵੰਤ ਨਿਭਾਅ ਰਹੀ ਹੈ। ਰਾਖੀ ਨੇ ਇਕ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਮ ਰਹੀਮ ਬਾਰੇ ਕਈ ਸਾਲਾਂ ਪਹਿਲਾਂ ਤੋਂ ਹੀ ਜਾਣਦੀ ਸੀ। ਉਸ ਨੇ ਕਿਹਾ ਇਸ ਲਈ ਮੈਂ ਰਾਮ ਰਹੀਮ ਤੇ ਹਨੀਪ੍ਰੀਤ ਦੇ ਅਫੇਅਰ ਬਾਰੇ ਦੱਸਣ 'ਚ ਪਰਫੈਰਕਟ ਹਾਂ।

PunjabKesari

ਰਾਖੀ ਮੁਤਾਬਕ, ਰਾਮ ਰਹੀਮ ਤੇ ਹਨੀਪ੍ਰੀਤ 'ਚ ਜੋ ਰਿਸ਼ਤਾ ਦੁਨੀਆ ਨੂੰ ਦੱਸਿਆ ਗਿਆ ਸੀ, ਮੈਂ ਵੀ ਉਸ ਨੂੰ ਉਸੇ ਤਰ੍ਹਾਂ ਦਾ ਹੀ ਮੰਨਦੀ ਸੀ। ਇਕ ਵਾਰ ਰਾਮ ਰਹੀਮ ਨੇ ਮੈਨੂੰ ਮਿਲਣ ਲਈ ਇਕ ਹੋਟਲ 'ਚ ਬੁਲਾਇਆ ਸੀ। ਜਦੋਂ ਮੈਂ ਕਮਰੇ 'ਚ ਪਹੁੰਚੀ ਤਾਂ ਮੈਂ ਉਥੇ ਵੀਆਗਰਾ ਗੋਲੀਆਂ ਕਾਫੀ ਮਾਤਰਾ 'ਚ ਦੇਖੀਆਂ। ਉਸ ਨੇ ਦੱਸਿਆ ਕਿ ਇਕ ਵਾਰ ਉਸ ਨੇ ਇਕ ਹੋਟਲ 'ਚ ਸਕੱਤਰ ਸੀਪੀ ਅਰੋੜਾ ਨੂੰ ਮਿਲਣ ਲਈ ਵੀ ਬੁਲਾਇਆ ਸੀ।

PunjabKesari

ਜਦੋਂ ਉਹ ਉਥੇ ਪਹੁੰਚੀ ਤਾਂ ਉਸ ਨੇ ਵੀ ਬਾਬੇ ਦੇ ਕਮਰੇ 'ਚ ਵੀਆਗਰਾ ਗੋਲੀਆਂ ਦੇਖੀਆਂ ਸਨ। ਫਿਰ ਉਸ ਨੇ ਸੋਚਿਆ ਕੀ ਆਖਿਰਕਾਰ ਰਾਮ ਰਹੀਮ ਨੂੰ ਵੀਆਗਰਾ ਦੀ ਕੀ ਲੋੜ ਪਰ ਜਦੋਂ ਇਕ ਵਾਰ ਉਹ ਬਾਬੇ ਦੀ ਰਹੱਸਮਾਈ ਗੁਫਾ 'ਚ ਗਈ ਤਾਂ ਉਥੇ ਦਾ ਨਜਾਰਾ ਦੇਖ ਹੈਰਾਨ ਹੀ ਰਹਿ ਗਈ ਕਿ ਆਖਿਰਕਾਰ ਇਕ ਬਾਬੇ ਲਈ ਇੰਨੀਆਂ ਸਹੂਲਤਾਂ ਕਿਉਂ?

PunjabKesari
ਦੱਸਣਯੋਗ ਹੈ ਕਿ ਰਾਮ ਰਹੀਮ ਤੇ ਹਨੀਪ੍ਰੀਤ 'ਤੇ ਬਣਨ ਵਾਲੀ ਫਿਲਮ ਦੀ ਸ਼ੂਟਿੰਗ ਦਿੱਲੀ 'ਚ ਚੱਲ ਰਹੀ ਹੈ। ਹਾਲ ਹੀ 'ਚ ਫਿਲਮ ਦਾ ਇਕ ਆਈਟਮ ਗੀਤ ਰਿਲੀਜ਼ ਸ਼ੂਟ ਕੀਤਾ ਗਿਆ ਹੈ। ਫਿਲਮ ਨੂੰ ਰਾਖੀ ਸਾਵੰਤ ਦਾ ਭਰਾ ਰਾਕੇਸ਼ ਸਾਵੰਤ ਬਣਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News