ਰਾਮ ਰਹੀਮ ਦੇ ਰਿਸ਼ਤੇਦਾਰ ਨੇ ਹਨੀਪ੍ਰੀਤ ਬਾਰੇ ਕੀਤਾ ਹੈਰਾਨੀਜਨਕ ਖੁਲਾਸਾ, ਹੁਣ ਇਸ ਬਾਲੀਵੁੱਡ ਐਕਟਰ ਦਾ ਜੁੜਿਆ ਨਾਂ

9/11/2017 4:47:00 PM

ਮੁੰਬਈ— ਬਲਾਤਕਾਰੀ ਗੁਰਮੀਤ ਰਾਮ ਰਹੀਮ ਨੂੰ ਬੀਤੇ ਕੁਝ ਦਿਨਾਂ ਪਹਿਲਾਂ ਕੋਰਟ ਨੇ 20 ਸਾਲ ਦੀ ਸਜ਼ਾ ਸੁਣਾਈ ਹੈ, ਜਿਸ ਕਾਰਨ ਉਸ ਦੇ ਸ਼ਰਧਾਲੂਆਂ ਨੇ ਕਾਫੀ ਹਿੰਸਾ ਕੀਤੀ ਪਰ ਹੁਣ ਹੌਲੀ-ਹੌਲੀ ਰਾਮ ਰਹੀਮ ਦੇ ਕਈ ਕਿੱਸੇ ਸਾਹਮਣੇ ਆ ਰਹੇ ਹਨ।

PunjabKesari

ਬਲਾਤਕਾਰੀ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਬਾਲੀਵੁੱਡ ਦੀ ਹੀਰੋਇਨ ਬਣਨਾ ਚਾਹੁੰਦੀ ਸੀ। ਰਾਮ ਰਹੀਮ ਦੇ ਰਿਸ਼ਤੇਦਾਰ ਭੁਵਿੰਦਰ ਸਿੰਘ ਗੋਰਾ ਨੇ ਹਨੀਪ੍ਰੀਤ ਦੇ ਬਾਲੀਵੁੱਡ ਕੁਨੈਕਸ਼ਨ ਦੇ ਬਾਰੇ 'ਚ ਹੈਰਾਨ ਕਰਨ ਵਾਲਾ ਖੁਲਾਸੇ ਕੀਤੇ ਹਨ।

PunjabKesari

ਭੁਵਿੰਦਰ ਦਾ ਦਾਅਵਾ ਹੈ ਕਿ ਹਨੀਪ੍ਰੀਤ ਅਕਸ਼ੇ ਕੁਮਾਰ ਦੀ ਹੀਰੋਇਨ ਬਣਨਾ ਚਾਹੁੰਦੀ ਸੀ। ਇਸ ਨੂੰ ਲੈ ਕੇ ਹਨੀਪ੍ਰੀਤ ਦੀ ਅਕਸ਼ੇ ਦੇ ਨਾਲ ਕਈ ਵਾਲ ਮੀਟਿੰਗ ਵੀ ਹੋਈ ਸੀ। ਦਾਅਵਾ ਹੈ ਕਿ ਹਨੀਪ੍ਰੀਤ ਅਤੇ ਬਲਾਤਕਾਰੀ ਬਾਬਾ ਰਾਮ ਰਹੀਮ ਅਕਸ਼ੇ ਕੁਮਾਰ ਦੇ ਨਾਲ ਅਗਲੀ ਫਿਲਮ ਬਣਾਉਣ ਵਾਲੀ ਸੀ।

PunjabKesari

ਰਾਮ ਰਹੀਮ ਨੂੰ ਫਿਲਮ ਦੀ ਦੁਨੀਆ ਤੋਂ ਲੈ ਕੇ ਆਉਣ ਵਾਲੀ ਹਨੀਪ੍ਰੀਤ ਦੀ ਬਾਲੀਵੁੱਡ ਦੇ ਕਈ ਕਲਾਕਾਰਾਂ ਨਾਲ ਡੂੰਘੀ ਦੋਸਤੀ ਸੀ। ਹਨੀਪ੍ਰੀਤ ਦੇ ਕਾਰਨ ਹੀ ਰਾਮ ਰਹੀਮ ਨੇ ਜੁਹੂ ਬੀਚ ਦੇ ਸਾਹਮਣੇ ਹੀ ਇਕ ਫਲੈਟ ਕਿਰਾਏ 'ਤੇ ਲੈ ਲਿਆ ਸੀ, ਜਿਸ 'ਚ ਰਾਮ ਰਹੀਮ ਉਸ ਨਾਲ ਰਹਿੰਦਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News