ਦੇਖੋ ਪਾਕਿਸਤਾਨ ਦੀ ਹੌਟ ਮਾਡਲ ਦਾ ਸੈਕਸੀ ਅੰਦਾਜ਼, ਕੱਪੜੇ ਲਾ ਕੈ ਕਲਿੱਕ ਕਰਦੀ ਹੈ ਤਸਵੀਰਾਂ

Monday, July 17, 2017 10:39 AM

ਮੁੰਬਈ— ਬਾਲੀਵੁੱਡ ਵਿਚ ਕਈ ਪਾਕਿਸਤਾਨੀ ਅਭਿਨੇਤਰੀ ਅਤੇ ਐਕਟਰਸ ਆਪਣੀ ਜਗ੍ਹਾਂ ਬਣ ਚੁੱਕੇ ਹਨ। ਪਹਿਲੀ ਹੀ ਫਿਲਮ ਨਾਲ ਪਾਕਿਸਤਾਨੀ ਸਟਾਰਸ ਨੂੰ ਕਾਫੀ ਪਿਆਰ ਮਿਲਿਆ ਹੈ ਅਤੇ ਨਾਲ ਹੀ ਇਨ੍ਹਾਂ ਪਾਕਿਸਤਾਨੀ ਅਭਿਨੇਤਰੀ ਬਾਰੇ ਵਿਚ ਇਕ ਗੱਲ ਇਹ ਹੈ ਜੋ ਇਨ੍ਹਾਂ ਨੂੰ ਬਾਕੀਆਂ ਤੋਂ ਵੱਖਰਾ ਕਰਦੀ ਹੈ।

PunjabKesari

ਉਹ ਪਾਕਿਸਤਾਨੀ ਅਭਿਨੇਤਰੀ ਨੂੰ ਹੌਟ ਸੀਨਜ਼ ਦੇਣ ਅਤੇ ਕੈਮਰੇ ਸਾਹਮਣੇ ਐਕਸਪੋਜ਼ ਕਰਨ ਤੋਂ ਕਤਰਾਉਂਦੇ ਹਨ। ਅਜਿਹੇ ਵਿਚ ਪਾਕਿਸਤਾਨੀ ਸਟਾਰਸ ਦੀ ਇਸ ਇਮੇਜ਼ ਨੂੰ ਖਤਮ ਕੀਤਾ ਹੈ ਇੱਕ ਮਾਡਲ ਨੇ।

PunjabKesari
ਅਸਲ ਵਿਚ ਪਾਕਿਸਤਾਨੀ ਮੂਲ ਦੀ ਇੰਟਰਨੈਸ਼ਨਲ ਮਾਡਲ ਤਹਿਮੀਨਾ ਅਫਜ਼ਲ ਇਨੀ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਛਾਈ ਹੋਈ ਹੈ। ਇਸ ਦੀ ਵਜ੍ਹਾ ਹੈ ਇਸ ਮਾਡਲ ਦਾ ਬਹੁਤ ਹੀ ਬੇਬਾਕ ਅੰਦਾਜ਼। ਪਾਕਿਸਤਾਨੀ ਮੂਲ ਦੇ ਸਟਾਰਸ ਨੂੰ ਇਸ ਤਰ੍ਹਾਂ ਦੇ ਨਾਲ ਐਕਸਪੋਜ਼ ਕਰਦੇ ਹੋਏ।

PunjabKesari

ਤੁਸੀ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਅਜਿਹੇ ਵਿਚ ਤਹਿਮੀਨਾ ਦਾ ਇਹ ਅੰਦਾਜ਼ ਦੇਖਦੇ ਹਰ ਕਿਸੇ ਲਈ ਹੈਰਾਨੀ ਦੀ ਗੱਲ ਹੈ।

PunjabKesari

ਤਹਿਮੀਨਾ ਕਈ ਵਾਰ ਬਿਕਨੀ ਵਿਚ ਹੌਟ ਫੋਟੋਸ਼ੂਟ ਕਰਵਾ ਚੁੱਕੀ ਹੈ ਅਤੇ ਤਹਿਮੀਨਾ ਦੇ ਨਿਊਡ ਫੋਟੋਸ਼ੂਟ ਨੇ ਖੂਬ ਸੁਰਖੀਆਂ ਬਟੋਰੀਆਂ ਸਨ, ਜਿਸ ਦੌਰਾਨ ਉਸ ਨੂੰ ਪਾਕਿਸਤਾਨੀ ਸੈਕਸ ਬੰਬ ਵੀ ਕਿਹਾ ਜਾਂਦਾ ਹੈ। 

PunjabKesari
ਬੋਲਡ ਅੰਦਾਜ਼ ਹੈ ਪਛਾਣ
ਦੱਸ ਦਈਏ ਕਿ ਤਹਿਮੀਨਾ ਆਪਣੇ ਬੇਬਾਕ ਅਤੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ। ਸੈਕਸੀ ਮਾਡਲ ਪਾਕਿਸਤਾਨੀ ਇਹ ਮਾਡਲ ਤਹਿਮੀਨਾ ਅਫਜ਼ਲ ਬਹੁਤ ਹੀ ਹੌਟ ਹੈ ਅਤੇ ਪੂਰੀ ਦੁਨੀਆਂ ਵਿਚ ਇਹ ਹੌਟ ਮਾਡਲ ਦੇ ਰੂਪ ਵਿਚ ਆਪਣੀ ਪਛਾਣ ਬਣਾ ਚੁੱਕੀ ਹੈ।

PunjabKesari
ਸੰਨੀ ਲਿਓਨੀ ਨੂੰ ਵੀ ਛੱਡਿਆ ਪਿੱਛੇ
ਸੋਸ਼ਲ ਸਾਈਟ ਤੇ ਇਹ ਕਾਫੀ ਚਰਚਾ ਵਿਚ ਰਹਿੰਦੀ ਹੈ। ਇਨ੍ਹਾਂ ਦੀ ਫੈਨ ਫਲਾਇੰਗ ਇੰਨੀ ਹੈ ਕਿ ਸੰਨੀ ਲਿਓਨੀ ਨੂੰ ਵੀ ਇਸ ਨੇ ਪਿੱਛੇ ਛੱਡ ਦਿੱਤਾ ਹੈ।

PunjabKesari
ਝੇਲਣਾ ਪਿਆ ਵਿਰੋਧ
ਵਿਦੇਸ਼ੀ ਮਾਡਲ ਦੇ ਰੂਪ ਵਿਚ ਪਛਾਣ ਬਣਾਉਣ ਵਾਲੀ ਤਹਿਮੀਨਾ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਉਸ ਦੀਆਂ ਹੌਟ ਤਸਵੀਰਾਂ ਦੇ ਕਾਰਨ ਉਹ ਸੋਸ਼ਲ ਮੀਡੀਆਂ ਤੇ ਕਾਫੀ ਵਾਇਰਲ ਹੋ ਚੁੱਕੀਆਂ ਹਨ।

PunjabKesari

PunjabKesari

PunjabKesariPunjabKesari