ਜੱਟ ਪਰਿਵਾਰ 'ਚ ਜੰਮੀ-ਪਲੀ ਅਨਮੋਲ ਗਗਨ ਮਾਨ ਨੇ ਬਣਾਇਆ ਵੱਖਰਾ ਮੁਕਾਮ

5/20/2017 5:04:18 PM

ਜਲੰਧਰ— ਜੱਟ ਪਰਿਵਾਰ 'ਚ ਜੰਮੀ-ਪਲੀ ਅਨਮੋਲ ਗਗਨ ਮਾਨ ਨੇ ਦੁਨੀਆ ਦੇ ਵਿਚ ਆਪਣਾ ਵੱਖਰਾ ਮੁਕਾਮ ਬਣਾਇਆ ਹੈ। ਆਪਣੀ ਆਵਾਜ਼ ਦੇ ਦਮ 'ਤੇ ਜੱਟ ਪਰਿਵਾਰ 'ਚ ਜੰਮੀ-ਪਲੀ ਅਨਮੋਲ ਗਗਨ ਮਾਨ ਨੇ ਦੁਨੀਆ 'ਚ ਆਪਣਾ ਵੱਖਰਾ ਮੁਕਾਮ ਬਣਾਇਆ ਹੈ। ਅਨਮੋਲ ਦੇ ਮਾਤਾ-ਪਿਤਾ ਨੇ ਹਮੇਸ਼ਾ ਉਸ ਨੂੰ ਅੱਗੇ ਵਧਣ 'ਚ ਉਸ ਦੀ ਹੌਸਲਾ ਅਫਜ਼ਾਈ ਕੀਤੀ। ਹਾਲਾਂਕਿ ਪਿੰਡ ਵਾਲਿਆਂ ਤੇ ਰਿਸ਼ਤੇਦਾਰਾਂ ਨੇ ਬਹੁਤ ਅੜਚਨਾਂ ਪਾਈਆਂ ਕਿ ਜੱਟਾਂ ਦੀ ਕੁੜੀ ਹੋ ਕੇ ਇਸ ਲਾਈਨ 'ਚ ਜਾਣਾ ਸ਼ਰਮ ਵਾਲੀ ਗੱਲ ਹੈ।
ਉਨ੍ਹਾਂ ਨੇ ਤਾਂ ਇਥੋਂ ਤਕ ਕਿਹਾ ਕਿ ਕੁੜੀਆਂ ਦੀ ਇਸ ਤਰ੍ਹਾਂ ਹੌਸਲਾ-ਅਫਜ਼ਾਈ ਨਹੀਂ ਕਰਨੀ ਚਾਹੀਦੀ ਪਰ ਅਨਮੋਲ ਨੇ ਆਪਣੇ ਇਸ ਹੁਨਰ ਨਾਲ ਪਿਆਰ ਕਰਦਿਆਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਆਪਣੇ ਫੈਨਜ਼ ਦੇ ਦਿਲਾਂ 'ਚ ਇਕ ਖਾਸ ਜਗ੍ਹਾ ਬਣਾਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News