ਅਨੁਸ਼ਕਾ ਦਾ ਇਹ ਹੌਟ ਫੋਟੋਸ਼ੂਟ ਵਿਰਾਟ ਕੋਹਲੀ ਨੂੰ ਜ਼ਰੂਰ ਕਰੇਗਾ ਕਲੀਨ ਬੋਲਡ

Thursday, October 12, 2017 4:18 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਹਾਲ ਹੀ 'ਚ ਇਕ ਫੈਸ਼ਨ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਸ ਦਾ ਬੋਲਡ ਅੰਦਾਜ਼ ਨਜ਼ਰ ਆ ਰਿਹਾ ਹੈ।

PunjabKesari

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਸ ਦੇ ਬੁਆਏਫ੍ਰੈਂਡ ਵਿਰਾਟ ਕੋਹਲੀ ਜ਼ਰੂਰ ਕਲੀਨ ਬੋਲਡ ਹੋ ਜਾਣਗੇ। ਅਨੁਸ਼ਕਾ ਨੇ ਸਾਰੀਆਂ ਤਸਵੀਰਾਂ 'ਚ ਬੈਕਗਰਾਊਂਡ 'ਚ ਬਲਿਊ ਰੰਗ ਹੈ। ਇਕ ਤਸਵੀਰ 'ਚ ਉਹ ਕਲੀਵੇਜ਼ ਸ਼ੋਅ ਕਰਦੀ ਨਜ਼ਜਰ ਆ ਰਹੀ ਹੈ।

PunjabKesari

ਉਸ ਦੀ ਡਰੈੱਸ 'ਚ ਫਰੰਟ 'ਤੇ ਕੱਟ ਹੈ, ਜੋ ਉਸ ਨੂੰ ਹੋਰ ਵੀ ਸੈਕਸੀ ਬਣਾ ਰਿਹਾ ਹੈ। ਇਕ ਹੋਰ ਤਸਵੀਰ 'ਚ ਉਹ ਪੌੜੀਆਂ 'ਚ ਲੰਮੇ ਪਈ ਨਜ਼ਰ ਆ ਰਹੀ ਹੈ।

PunjabKesari

ਅਨੁਸ਼ਕਾ ਨੇ ਆਪਣੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਇਸੇ ਸਾਲ ਰਿਲੀਜ਼ ਹੋਈ ਫਿਲਮ 'ਜਬ ਹੈਰੀ ਮੈਟ ਸੇਜਲ' ਖਾਸ ਕਮਾਲ ਨਹੀਂ ਕਰ ਸਕੀ।

PunjabKesari